ਚੀਨੀ ਪ੍ਰਤੀਨਿਧ ਮੰਡਲ ਨਾਲ 2009 ਦੀ ਜਾਣਕਾਰੀ ਦਾ ਆਦਾਨ-ਪ੍ਰਾਦਾਨ

by Gregory L. Chang 2009年9月9日

ਮੰਗਲਵਾਰ, ਸਤੰਬਰ 8, 2009, ਸਾਨੂੰ, ਮਿਸਟਰ ਪਿੰਗਲੀ ਟਿਐਨ (Mr. Pingli Tian), ਚੀਨ ਦੀ ਸ਼ਾਨਕਸੀ (Shaanxi) ਸੂਬੇ ਦੀ ਵਡੀ ਅਦਾਲਤ ਦੇ ਵਾਈਸ-ਪਰੈਜ਼ੀਡੈਂਟ, ਨਾਲ ਅਤੇ ਸ਼ਾਨਕਸੀ ਸੂਬੇ ਦੇ ਇਕ ਪ੍ਰਤੀਨਿਧ ਮੰਡਲ ਨਾਲ ਕਾਨੂੰਨੀ ਜਾਣਕਾਰੀ ਦਾ ਆਦਾਨ ਪ੍ਰਾਦਾਨ ਕਰਨ ਲਈ ਮੀਟਿੰਗ ਕਰਨ ਦਾ ਮਾਣ ਪ੍ਰਾਪਤ ਹੋਇਆ ਸੀ।
 
ਮੀਟਿੰਗ ਦੀਆਂ ਤਸਵੀਰਾਂ ਤੁਸੀਂ ਇਥੇ ਦੇਖ ਸਕਦੇ ਹੋ: found here.
 
ਚੀਨ ਦੇ ਪ੍ਰਤੀਨਿਧ ਮੰਡਲ ਵਿਚ ਹੇਠ ਲਿਖੀਆਂ ਸ਼ਖਸੀਅਤਾਂ ਸ਼ਾਮਲ ਸਨ:
 
• ਮਿਸਟਰ ਯਿਨਬੋ ਵੈਂਗ (Mr. Yingbo Wang), ਸ਼ਾਨਕਸੀ ਸੂਬੇ ਦੇ ਐਕਸੀਅਨ (Xi’an City) ਸ਼ਹਿਰ ਦੇ ਰੇਲ ਕੋਰਟ ਦੇ ਪਰੈਜ਼ੀਡੈਂਟ;

• ਮਿਸਟਰ ਐਨਕਸੀਐਂਗ ਕਿਨ (Mr. Anxiang Qin), ਸ਼ਾਨਕਸੀ ਸੂਬੇ ਦੇ ਹਾਇਅਰ ਕੋਰਟ ਦੇ ਡਾਇਰੈਕਟ;

• ਮਿਸਟਰ ਗੁਇਬੋ ਹੇ (Xi’an City), ਸ਼ਾਨਕਸੀ ਸੂਬੇ ਦੇ ਐਕਸੀਅਨ (Xi’an City) ਸ਼ਹਿਰ ਦੇ ਲਿੰਟੋਂਗ ਜ਼ਿਲੇ  (Lintong District)ਦੇ ਪੌਪਲ ਕੋਰਟ ਦੇ ਪਰੈਜ਼ੀਡੈਂਟ;

• ਮਿਸਟਰ ਫੈਂਗ ਜ਼ੈਂਗ (Feng Zhang), ਸ਼ਾਨਕਸੀ ਸੂਬੇ ਦੇ ਹਾਇਅਰ ਪੀਪਲ ਕੋਰਟ ਦੇ ਫੌਰਨ ਅਫੇਅਰ ਡਿਪਾਰਟਮੈਂਟ ਦੇ ਡਾਇਰੈਕਟ;

• ਮਿਸਟਰ ਜ਼ਹੀ ਯੈਂਗ (Zhi Yang), ਸ਼ਾਨਕਸੀ ਸੂਬੇ ਦੇ ਫੌਰਨ ਅਫੇਅਰ ਸਰਵਸ ਸੈਂਟਰ ਦੇ ਡਾਇਰੈਕਟ

ਸਾਡਾ ਧੰਨਵਾਦ ਹੈ ਮਿਸਟਰ ਟਿਐਨ ਅਤੇ ਉਹਨਾਂ ਦੇ ਗਰੁੱਪ ਦਾ ਜਿਨਾਂ ਨੇ ਆਪਣਾ ਸਮਾਂ ਤੇ ਕੰਮ ਆਉਣ ਵਾਲੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਅਸੀਂ ਭਵਿਖ ਵਿਚ ਵੀ ਉਹਨਾਂ ਨਾਲ ਮੀਟਿੰਗ ਕਰਨ ਲਈ ਆਸਵੰਦ ਹਾਂ।
 

ਗਰੈਗਰੀ ਚੈਂਗ
ਟਰਾਂਟੋ ਇਨਸ਼ੋਰੈਂਸ ਲਿਟੀਗੇਸ਼ਨ ਲਾਇਅਰ

Copyright © Chang LLP Barristers 2009


Web Design & Development by Demac Media