ਸੈਬਸ (Ontario’s Statutory Accident Benefits Schedule (SABS)) ਦੇ ਸਕੈਜੂਲ ਵਿਚ ਤਬਦੀਲੀਆਂ – ਭਾਗ 1

by Gregory L. Chang 09 ਮਾਰਚ 2010 ਮੰਗਲਵਾਰ
ਲੰਬੇ ਸਮੇਂ ਤੋਂ ਉਡੀਕੇ ਜਾਣ ਵਾਲੀਆਂ ਸੈਬਸ (SABS) ਦੀਆਂ ਤਬਦੀਲੀਆਂ ਸਿਤੰਬਰ 1, 2010 ਤੋਂ ਲਾਗੂ ਹੋਣ ਜਾ ਰਹੀਆਂ ਹਨ।

ਤੁਸੀਂ ਨਵੇਂ ਕਾਨੂੰਨ ਬਾਰੇ ਤਫਸੀਲ ਇਥੇ ਦੇਖ ਸਕਦੇ ਹੋ: Ontario SABS Schedule here (Regulation 34/10).

ਅਸੀਂ ਤੁਹਾਨੂੰ ਹੋਣ ਵਾਲੀਆਂ ਤਬਦੀਲੀਆਂ ਤੋਂ ਜਾਣੂ ਕਰਾਉਂਦੇ ਰਹਾਂਗੇ; ਬੱਸ ਤੁਸੀਂ ਇਥੇ ਨਵੀਆਂ ਤਬਦੀਲੀਆਂ ਲਈ ਆਉਂਦੇ ਰਹਿਣਾ।

ਪਿਛੋਕੜ ਦੀ ਜਾਣਕਾਰੀ ਲਈ ਦੇਖੋ ਸਾਡੇ ਪੁਰਾਣੇ ਬਲੌਗ:Feb 10/2010 blog, Nov 2/2009 blog and also our April 7/2009 blog.

ਟੈਗ

Copyright © Chang LLP Barristers 2009


Web Design & Development by Demac Media