ਕਾਰ ਡੀਲਰਸ਼ਿਪ ਦੀਆਂ ਵਿਗਿਆਪਨ ਗਤੀਵਿਧੀਆਂ

by Gregory L. Chang 24 ਅਗਸਤ 2009 ਸੋਮਵਾਰ

ਸਾਡਾ ਧੰਨਵਾਦ ਹੈ ਮਿਸਟਰ ਐਰਿਕ ਲਾਇ ਤੇ ਟਰਾਂਟੋ ਸਟਾਰ ਦੇ ਵ੍ਹੀਲ ਸੈਕਸ਼ਨ ਦਾ ਜਿਨਾਂ ਨੇ ਸਾਨੂੰ ਉਹਨਾਂ ਦੇ ਪਾਠਕ ਦੇ ਸਵਾਲ ਦਾ ਜਵਾਬ ਦੇਣ ਦਾ ਮੌਕਾ ਦਿਤਾ। ਉਹ ਲੇਖ ਇਸ ਲਿੰਕ ਤੇ ਹੈ - here - ਤੇ ਪੀ.ਡੀ.ਐਫ ਇਥੇ ਹੈ: PDF format.
 
ਇਸ ਲੇਖ ਨਾਲ ਸੰਬੰਧਤ ਕਾਨੂੰਨੀ ਧਾਰਾਵਾਂ ਹੇਠਾਂ ਦਰਜ ਲਿੰਕ ਤੇ ਦੇਖ ਸਕਦੇ ਹੋ:

• federal Competition Act;
• Ontario’s
Consumer Protection Act, 2002; and
• Ontario’s
Motor Vehicle Dealers Act, 2002 (“MVDA 2002”).


MVDA 2002 ਨਾਲ ਸੰਬੰਧਤ ਨਵੀਆਂ ਕਾਨੂੰਨੀ ਧਾਰਾਵਾਂ ਜਨਵਰੀ 2010 ਤੋਂ ਲਾਗੂ ਹੋਣਗੀਆਂ ਤੇ ਇਹ ਵਿਗਿਆਪਨ ਦੀਆਂ ਲੋੜਾਂ ਵਿਚ ਵਾਧਾ ਕਰੇਗੀ।
 
ਸ਼ਿਕਾਇਤਾਂ ਓਂਟਾਰੀਓ ਮੋਟਰ ਵਹੀਕਲ ਇੰਡਸਟਰੀ ਕੌਨਸਿਲ (
www.omvic.on.ca) ਕੋਲ ਕੀਤੀਆਂ ਜਾ ਸਕਦੀਆਂ ਹਨ ਤੇ ਰਜਿਸਟਰਾਰ ਕੋਲ ਵਿਗਿਆਪਨ ਅਭਿਆਨ ਦੀ ਜਾਂਚ ਪੜਤਾਲ ਕਰਨ ਦਾ ਹੱਕ ਹੈ।
 
ਸਾਡਾ ਇਕ ਵਾਰ ਫਿਰ ਧੰਨਵਾਦ ਹੈ ਮਿਸਟਰ ਐਰਿਕ ਲਾਇ ਤੇ ਟਰਾਂਟੋ ਸਟਾਰ ਦੇ ਵ੍ਹੀਲ ਸੈਕਸ਼ਨ ਦਾ ਜਿਨਾਂ ਨੇ ਸਾਨੂੰ ਸ਼ਾਮਲ ਹੋਣ ਦਾ ਮੌਕਾ ਦਿਤਾ।
 

ਗਰੈਗਰੀ ਚੈਂਗ
ਟਰਾਂਟੋ ਇਨਸ਼ੋਰੈਂਸ ਲਿਟੀਗੇਸ਼ਨ ਲਾਇਅਰ

Copyright © Chang LLP Barristers 2009


Web Design & Development by Demac Media