ਇਕ ਈਮਾਨਦਾਰ ਮਕੈਨਿਕ ਧੋਖੇਬਾਜ਼ ਨਿਕਲਿਆ?

by Gregory L. Chang 16 ਮਾਰਚ 2010 ਮੰਗਲਵਾਰ
ਅਸੀਂ ਟਰਾਂਟੋ ਸਟਾਰ ਦੇ ਵ੍ਹੀਲ ਸੈਕਸ਼ਨ ਦੇ ਲਿਖਾਰੀ ਮਿਸਟਰ ਐਰਿਕ ਲਾਇ (Mr. Eric Lai of the Toronto Star’s Wheels section) ਦਾ ਧੰਨਵਾਦ ਕਰਦੇ ਹਾਂ ਜਿਨਾਂ ਨੇ ਉਹਨਾਂ ਦੇ ਪਿਛਲੇ ਵੀਕਐਂਡ ਦੇ ਲੇਖ ਵਿਚ, ਸਾਨੂੰ ਟਿਪਣੀ ਕਰਨ ਦਾ ਮੌਕਾ ਦਿਤਾ ਸੀ।
 
ਹਾਲਾਂਕਿ ਪਿਛਲੇ ਵੀਕਐਂਡ ਤੇ ਪੁਛੇ ਗਏ ਸਵਾਲ ਦੇ ਤੱਥਾਂ ਮੁਤਾਬਿਕ ਮੁਕੱਦਮੇ ਦੀ ਲੋੜ ਹੈ ਪਰ ਓਂਟਾਰੀਓ ਸਮਾਲ ਕਲੇਮ ਕੋਰਟ (Ontario Small Claims Court) ਇਕ ਆਖਰੀ ਜਗ੍ਹਾ ਨਹੀਂ ਹੈ ਜਿਥੇ ਕਿ ਕਾਰ ਮਕੈਨਿਕ ਨਾਲ ਝਗੜੇ ਦਾ ਨਿਬੇੜ ਹੋ ਸਕੇ।
 
ਤੁਸੀਂ ਓਂਟਾਰੀਓ ਸਰਕਾਰ ਦੀ ਵੈਬਸਾਈਟ, ਉਸ ਵਲੋਂ ਮੁਹਈਆ ਕੀਤੀਆਂ ਜਾ ਰਹੀਆਂ ਸੇਵਾਵਾਂ ਦਾ ਵੇਰਵਾ ਜਾਨਣ ਲਈ ਤੇ ਝਗੜੇ ਨਿਬੇੜਣ ਲਈ ਸੇਧ ਵਾਸਤੇ ਪੜ ਸਕਦੇ ਹੋ: the Ministry of Consumer Services (mechanic repair shops).

ਟੈਗ

Copyright © Chang LLP Barristers 2009


Web Design & Development by Demac Media