Tel: 416-703-2402, ext 201
Fax: 416-703-2406
E-mail: mkoyama@bcbarristers.com
ਮਾਰਕ ਨੇ ਅੰਡਰ ਗਰੈਜੁਏਟ (ਬੀ ਏ) ਦੀ ਡਿਗਰੀ ਯੁਨੀਵਰਸਟੀ ਆਫ ਟਰਾਂਟੋ ਤੋਂ ਕੀਤੀ ਸੀ ਤੇ ਵਕਾਲਤ ਦੀ ਡਿਗਰੀ ਯੁਨੀਵਰਸਟੀ ਆਫ ਔਟਵਾ ਦੇ ਲਾਅ ਸਕੂਲ ਤੋਂ ਪ੍ਰਾਪਤ ਕੀਤੀ ਸੀ॥
ਮਾਰਕ ਨੇ ਓਨਟਾਰੀਓ ਬਾਰ ਦੇ ਮੈਂਬਰ ਬਨਣ ਤੋਂ ਲੈਕੇ ਹੁਣ ਤੱਕ ਆਪਣੇ ਆਪ ਨੂੰ ਪੂਰੀ ਤਰਾਂ ਸਿਵਲ ਲਿਟੀਗੇਸ਼ਨ (ਸਿਵਲ ਕੇਸਾਂ ਦੀ ਮੁਕੱਦਮੇ ਬਾਜ਼ੀ) ਨੂੰ ਹੀ ਸਮਰਪਿਤ ਕੀਤਾ ਹੈ। ਮਾਰਕ ਨੇ ਕਾਮਯਾਬੀ ਸਹਿਤ ਓਨਟਾਰੀਓ ਜੁਡੀਸ਼ਲ ਸਿਸਟਮ ਦੇ ਹਰੇਕ ਲੈਵਲ ਦੇ ਕੋਰਟ (ਅਦਾਲਤ) ਜਿਸ ਵਿਚ ਸ਼ਾਮਿਲ ਹੈ ਫਾਇਨੈਨਸ਼ੀਅਲ ਸਰਵਸਿਸ ਕਮਿਸ਼ਨ ਆਫ ਓਨਟਾਰੀਓ, ਵਿਚ ਇਨਸ਼ੋਰੈਂਸ ਕੰਪਨੀਆਂ, ਮੁਦਈ (plaintiff), ਅਤੇ ਮੁਦਾਲੇਹ (defendant) ਵਲੋਂ ਕੇਸ ਲੜੇ ਹਨ। ਮਾਰਕ ਦੀ ਵਕਾਲਤ ਦੇ ਕਾਰਜ ਖੇਤਰ ਵਿਚ ਸ਼ਾਮਿਲ ਹਨ: ਹਰ ਤਰਾਂ ਦੀ ਸਿਵਲ ਮੁਕਦਮੇਬਾਜ਼ੀ ਜਿਵੇਂ ਕਿ ਨਿਜੀ ਹਾਨੀ ਤੇ ਸੱਟ, ਐਕਸੀਡੈਂਟ ਬੈਨਿਫਿਟ (accident benefit), ਪਰਾਪਰਟੀ ਡੈਮੇਜ (property damage), ਪੇਸ਼ੇਵਰ ਲਾਪਰਵਾਹੀ (professional negligence), ਮੈਡੀਕਲ ਲਾਪਰਵਾਹੀ ਜਾਂ ਕੋਤਾਹੀ, ਤੇ ਵਾਪਾਰਕ ਵਿਵਾਦ।
ਮਾਰਕ ਦੇ ਨਿਜੀ ਸ਼ੋਕ ਹਨ ਦੌੜ ਲਾਉਣੀ, ਸੈਰ-ਸਪਾਟੇ ਤੇ ਜਾਣਾ ਤੇ ਫੋਟੋਗਰਾਫੀ।
ਐਸੋਸੀਏਸ਼ਨ (ਜਿਨਾਂ ਦੇ ਮਾਰਕ ਮੈਂਬਰ ਹਨ):
ਾਅ ਸੋਸਾਈਟੀ ਆਫ ਅੱਪਰ ਕੈਨੇਡਾ
ਮੈਟਰੋਪੋਲੀਟਨ ਟਰਾਂਟੋ ਟਰਾਇਲ ਲਾਇਰਸ ਐਸੋਸੀਏਸ਼ਨ
ਕਨੇਡੀਅਨ ਤੇ ਓਨਟਾਰੀਓ ਬਾਰ ਐਸੋਸੀਏਸ਼ਨ