ਜੋਗਾ ਸਿੰਘ ਚਾਹਲ

Tel: 416-703-2402, ext 204
Fax: 416-703-2406
E-mail: jchahal@bcbarristers.com


ਜੋਗੇ ਦੀ ਵਕਾਲਤ ਵਿਚ ਸ਼ਾਮਿਲ ਹਨ: ਨਿਜੀ ਹਾਨੀ ਜਾਂ ਸੱਟ ਨਾਲ ਸੰਬੰਧਤ ਕੇਸ; ਇਨਸ਼ੋਰੈਂਸ ਨਾਲ ਸੰਬੰਧਤ ਕੇਸ; ਐਕਸੀਡੈਂਟ ਬੈਨਿਫਿਟ ਦੇ ਮੁਕੱਦਮੇ; ਪੇਸ਼ੇਵਰ ਲਾਪਰਵਾਹੀ ਨਾਲ ਮੁਤੱਲਕ ਕੇਸ; ਪਰੌਡਕਟ ਲਾਇਅਬਿਲੀਟੀ (product liability); ਮੁਨਿਸਪਲ ਲਾਇਬਿਲੀਟੀ (municipal liability); ਕੰਪਨੀਆਂ ਨਾਲ ਸੰਬੰਧਤ ਵਾਪਾਰਕ ਵਿਵਾਦ। ਜੋਗੇ ਨੂੰ ਮੁਦਈ (plaintiff) ਤੇ ਮੁਦਾਲੇਹ (defendant) ਦੋਹਾਂ ਵਲੋਂ ਕੇਸ ਲੜਨ ਵਿਚ ਭਾਰੀ ਤਜ਼ਰਬਾ ਹੈ। ਜੋਗਾ ਜੀ ਕਈ ਲੈਵਲਾਂ ਤੇ ਕਿਸਮਾਂ ਦੀਆਂ ਅਦਾਲਤਾਂ ਵਿਚ ਪੇਸ਼ ਹੋ ਕੇ ਕੇਸ ਲੜ ਚੁਕੇ ਹਨ।
 
ਜੋਗੇ ਨੇ ਵਕਾਲਤ ਯੁਨੀਵਰਸਟੀ ਆਫ ਔਟਵਾ ਤੋਂ ਪ੍ਰਾਪਤ ਕੀਤੀ ਸੀ ਤੇ ਇਸ ਤੋਂ ਪਹਿਲਾਂ ਸੋਸ਼ਲ ਵਰਕ ਤੇ ਸੋਸ਼ਲ ਪਾਲਿਸੀ ਵਿਚ ਬੀ ਏ ਦੀ ਡਿਗਰੀ ਰਾਇਰਸਨ ਯੁਨੀਵਰਸਟੀ ਟਰਾਂਟੋ ਤੋਂ ਹਾਸਲ ਕੀਤੀ ਸੀ।

ਜੋਗੇ ਨੂੰ ਪੰਜਾਬੀ ਤੇ ਹਿੰਦੀ ਵਿਚ ਗਲਬਾਤ ਕਰ ਸਕਦੇ ਹਨ ਤੇ ਉਹਨਾਂ ਦੇ ਨਿਜੀ ਸ਼ੌਕ ਹਨ ਕਬੱਡੀ, ਬਾਸਕਟਬੌਲ ਤੇ ਹਾਕੀ।

Copyright © Chang LLP Barristers 2009


Web Design & Development by Demac Media