Tel: 416-703-2402, ext 288
Fax: 416-703-2406
E-mail: gchang@bcbarristers.com
ਗਰੈਗ ਲਾਅ ਸੋਸਾਈਟੀ ਆਫ ਅੱਪਰ ਕੈਨੇਡਾ (ਓਨਟਾਰੀਓ) ਤੇ ਲਾਅ ਸੋਸਾਈਟੀ ਆਫ ਬ੍ਰੀਟਸ਼ ਕੋਲੰਬੀਆ ਦੇ ਮੈਂਬਰ ਹਨ। ਇਹਨਾਂ ਨੇ ਯੁਨੀਵਰਸਟੀ ਆਫ ਵਿਕਟੋਰੀਆ ਦੇ ਲਾਅ ਸਕੂਲ ਤੋਂ ਵਿਦਿਆ ਪ੍ਰਾਪਤ ਕੀਤੀ ਸੀ।
ਗਰੈਗ ਦੀ ਵਕਾਲਤ ਦੇ ਕਾਰਜ ਖੇਤਰ ਵਿਚ ਸ਼ਾਮਲ ਹਨ ਇਨਸ਼ੋਰੈਂਸ ਨਾਲ ਸੰਬੰਧਤ ਮੁਕੱਦਮੇ, ਨਿਜੀ ਹਾਨੀ ਤੇ ਸੱਟ ਦੇ ਕੇਸ, ਅਤੇ ਵਾਪਾਰਕ ਵਿਵਾਦਾਂ ਦੇ ਕੇਸ।
ਗਰੈਗ ਕਈ ਵਕੀਲਾਂ, ਸੂਬਾਈ ਤੇ ਰਾਜਸੀ ਵਾਪਾਰਕ ਕੰਪਨੀਆਂ, ਇਨਸ਼ੋਰੈਂਸ ਕੰਪਨੀਆਂ, ਤੇ ਆਮ ਲੋਕਾਂ ਦਾ ਕਾਨੂੰਨੀ ਸਾਲਾਹਕਾਰ ਹੈ।ਗਰੈਗ ਅਤੇ ਇਹਨਾਂ ਦੀ ਫਰਮ ਨੂੰ ਆਮ ਹੀ ਹੋਰ ਵਕੀਲਾਂ ਵਲੋਂ ਉਹਨਾਂ ਦੇ ਖਾਸ ਮੁਵੱਕਿਲਾਂ (client) ਦੇ ਮੁਕੱਦਮੇ ਤੇ ਅਪੀਲਾਂ ਲਈ ਰਿਟੇਨ ਕੀਤਾ ਜਾਂਦਾ ਹੈ। ਸਭ ਜਾਣਕਾਰੀ ਤੇ ਦੱਸ ਪਾਉਣ ਵਾਲਿਆਂ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਹੈ ਤੇ ਉਹਨਾਂ ਦੇ ਨਾਂ ਤੇ ਜਾਣਕਾਰੀ ਗੁਪਤ ਰੱਖੇ ਜਾਂਦੇ ਹਨ।
ਐਸੋਸੀਏਸ਼ਨ (ਜਿਨਾਂ ਦੇ ਗਰੈਗ ਮੈਂਬਰ ਹਨ):
ਲਾਅ ਸੋਸਾਈਟੀ ਆਫ ਅੱਪਰ ਕੈਨੇਡਾ
ਲਾਅ ਸੋਸਾਈਟੀ ਆਫ ਬ੍ਰੀਟਸ਼ ਕੋਲੰਬੀਆ
ਕਨੇਡੀਅਨ ਬਾਰ ਐਸੋਸੀਏਸ਼ਨ
ਅਮਰੀਕਨ ਟਰਾਇਲ ਲਾਇਰਸ ਐਸੋਸੀਏਸ਼ਨ, ਮੈਂਬਰ
ਫੈਡਰੇਸ਼ਨ ਆਫ ਚਾਇਨੀਸ ਕਨੇਡੀਅਨ ਪ੍ਰੋਫੈਸ਼ਨਲਸ
ਫੈਡਰੇਸ਼ਨ ਆਫ ਏਸ਼ੀਅਨ ਕਨੇਡੀਅਨ ਲਾਇਰਸ
ਚਾਇਨੀਸ ਕਨੇਡੀਅਨ ਨੈਸ਼ਨਲ ਕੌਨਸਲ