by Gregory L. Chang
18 ਮਾਰਚ 2010 ਵੀਰਵਾਰ
ਜੇ ਤੁਸੀਂ ਕਾਰ ਹਾਦਸੇ ਵਿਚ ਸ਼ਾਮਲ ਹੋ, ਤਾਂ ਇਹ ਸੰਭਵ ਹੈ ਕਿ ਤੁਹਾਡੀ ਇਨਸ਼ੋਰੈਂਸ ਕੰਪਨੀ, ਹਾਦਸੇ ਬਾਰੇ ਤੁਹਾਡਾ ਬਿਆਨ ਲਵੇਗੀ ਤੇ ਹਾਦਸੇ ਬਾਰੇ ਪਿਛੋਕੜ ਦਾ ਪਤਾ ਕਰੇਗੀ।
ਜੇਕਰ ਕਾਰ ਵਿਚ ਸਵਾਰ ਹੋਰ ਲੋਕ, ਇਸ ਹਾਦਸੇ ਦਾ ਸਦਕਾ, ਤੁਹਾਨੂੰ ਸੂ ਕਰ ਦਿੰਦੇ ਹਨ, ਤਾਂ ਕੀ ਤੁਹਾਡੀ ਇਨਸ਼ੋਰੈਂਸ ਕੰਪਨੀ ਨੁੰ ਦਿਤੇ ਬਿਆਨ ਵਿਚ ਖਾਸ ਨੁਕਤਿਆਂ ਦਾ ਮੁਕੱਦਮੇ ਦੌਰਾਨ ਇੰਕਸ਼ਾਫ ਕ...
[ਹੋਰ ਪੜੋ]
by Gregory L. Chang
16 ਮਾਰਚ 2010 ਮੰਗਲਵਾਰ
ਅਸੀਂ ਟਰਾਂਟੋ ਸਟਾਰ ਦੇ ਵ੍ਹੀਲ ਸੈਕਸ਼ਨ ਦੇ ਲਿਖਾਰੀ ਮਿਸਟਰ ਐਰਿਕ ਲਾਇ (Mr. Eric Lai of the Toronto Star’s Wheels section) ਦਾ ਧੰਨਵਾਦ ਕਰਦੇ ਹਾਂ ਜਿਨਾਂ ਨੇ ਉਹਨਾਂ ਦੇ ਪਿਛਲੇ ਵੀਕਐਂਡ ਦੇ ਲੇਖ ਵਿਚ, ਸਾਨੂੰ ਟਿਪਣੀ ਕਰਨ ਦਾ ਮੌਕਾ ਦਿਤਾ ਸੀ।
ਹਾਲਾਂਕਿ ਪਿਛਲੇ ਵੀਕਐਂਡ ਤੇ ਪੁਛੇ ਗਏ ਸਵਾਲ ਦੇ ਤੱਥਾਂ ਮੁਤਾਬਿਕ ਮੁਕੱਦਮੇ ਦੀ ਲੋੜ ਹੈ ਪਰ ਓਂਟਾਰੀ...
[ਹੋਰ ਪੜੋ]
by Gregory L. Chang
12 ਮਾਰਚ 2010 ਸ਼ੁੱਕਰਵਾਰ
ਬਹੁਤੇ ਲੋਕ ਜੋ ਕਾਰ ਅਤੇ ਮੋਟਰ ਹਾਦਸਿਆਂ ਵਿਚ ਸ਼ਾਮਲ ਹਨ ਲਈ ਹਾਊਸਕੀਪਿੰਗ ਦੇ ਬੈਨੀਫਿਟ, ਸਿਤੰਬਰ 1, 2010 ਤੋਂ ਖਤਮ ਕੀਤੇ ਜਾ ਰਹੇ ਹਨ।
ਮੌਜੂਦਾ ਕਾਨੂੰਨ ਜੋ ਕਿ ਕਈ ਸਾਲਾਂ ਤੋਂ ਲਾਗੂ ਸੀ ਅਨੁਸਾਰ ਇਹ ਲਾਭ-ਰਾਸ਼ੀ $10,400 ਤੱਕ ਸੀ, ਉਹ ਵੀ ਤਾਂ ਜੇਕਰ ਕੋਈ ਇਸ ਲਾਭ-ਰਾਸ਼ੀ ਦਾ ਅਧਿਕਾਰੀ ਹੋਵੇ। ਹੁਣ ਦਾ ਕਾਨੂੰਨ $100 ਪ੍ਰਤੀ ਹਫਤਾ, ਹਾਦਸੇ ਤੋਂ ਬਾਅਦ, ਦੋ ਸਾਲ ਵ...
[ਹੋਰ ਪੜੋ]
by Gregory L. Chang
10 ਮਾਰਚ 2010 ਬੁਧਵਾਰ
ਅੱਜ ਕੱਲ ਲੀਗਲ ਫੀਸ ਤੇ 5% ਜੀ.ਐਸ.ਟੀ ਦਾ ਟੈਕਸ ਲਗਦਾ ਹੈ।
ਹਾਲ ਵਿਚ ਹੀ ਪਾਸ ਹੋਏ ਐਚ.ਐਸ.ਟੀ (Harmonized Sales Tax) ਕਾਨੂੰਨ ਦਾ ਸਦਕਾ ਜੁਲਾਈ 1, 2010 ਤੋਂ ਲੀਗਲ ਫੀਸ ਤੇ 13% ਐਚ.ਐਸ.ਟੀ ਟੈਕਸ ਲਾਗੂ ਹੋਵੇਗਾ। ਸਰਕਾਰੀ ਸਰਕੁਲਰ (ਡੁਰਟਹੲਰ further government circular) ਮੁਤਾਸਰ ਹੋਣ ਵਾਲੀਆਂ ਹੋਰ ਸੇਵਾਵਾਂ ਦੀ ਜਾਣਕਾਰੀ ਦਿੰਦਾ ਹੈ।
ਇਹ 8% ਟੈਕਸ ਵਿਚ ...
[ਹੋਰ ਪੜੋ]
by Gregory L. Chang
09 ਮਾਰਚ 2010 ਮੰਗਲਵਾਰ
ਲੰਬੇ ਸਮੇਂ ਤੋਂ ਉਡੀਕੇ ਜਾਣ ਵਾਲੀਆਂ ਸੈਬਸ (SABS) ਦੀਆਂ ਤਬਦੀਲੀਆਂ ਸਿਤੰਬਰ 1, 2010 ਤੋਂ ਲਾਗੂ ਹੋਣ ਜਾ ਰਹੀਆਂ ਹਨ।
ਤੁਸੀਂ ਨਵੇਂ ਕਾਨੂੰਨ ਬਾਰੇ ਤਫਸੀਲ ਇਥੇ ਦੇਖ ਸਕਦੇ ਹੋ: Ontario SABS Schedule here (Regulation 34/10).
ਅਸੀਂ ਤੁਹਾਨੂੰ ਹੋਣ ਵਾਲੀਆਂ ਤਬਦੀਲੀਆਂ ਤੋਂ ਜਾਣੂ ਕਰਾਉਂਦੇ ਰਹਾਂਗੇ; ਬੱਸ ਤੁਸੀਂ ਇਥੇ ਨਵੀਆਂ ਤਬਦੀਲੀਆਂ ਲਈ ਆਉਂਦੇ ਰਹਿਣਾ।...
[ਹੋਰ ਪੜੋ]
by Gregory L. Chang
03 ਮਾਰਚ 2010 ਬੁਧਵਾਰ
ਮੁਕੱਦਮਿਆਂ ਦੇ ਖਰਚੇ ਦੀ ਮਿਸਾਲ ਵਜੋਂ ਪੇਸ਼ ਹੈ ਇਕ ਹੋਰ ਕੇਸ - Hayden v. Stevenson (2010 Ontario Superior Court of Justice) - ਜਿਸ ਵਿਚ $400,000 ਲੀਗਲ ਖਰਚੇ ($300,000 ਫੀਸ ਤੇ $100,000 ਡਿਸਬਰਸਮੈਂਟ ਲਈ) ਦੇ ਤੌਰ ਤੇ ਜੇਤੂ ਮੁਦਈ ਨੂੰ ਦਿੱਤਾ ਗਿਆ ਸੀ। ਮੁਦਈ ਇਕ ਨੌਜਵਾਨ ਸੀ ਜੋ ਕਿ ਹਾਦਸੇ ਤੋਂ ਪਹਿਲਾਂ ਮਕੈਨਿਕ ਬਨਣ ਦੀ ਆਸ ਰੱਖਦਾ ਸੀ। ਇਸ ਹਾਦਸੇ ਦਾ...
[ਹੋਰ ਪੜੋ]
by Gregory L. Chang
01 ਮਾਰਚ 2010 ਸੋਮਵਾਰ
ਤੁਸੀਂ ਹਾਦਸੇ ਵਿਚ ਚੋਟਗ੍ਰਸਤ ਹੋ ਜਾਂਦੇ ਹੋ ਤੇ ਜਿਵੇਂ ਕਿ ਆਮ ਹੁੰਦਾ ਹੈ, ਤੁਹਾਡੇ ਬਾਲਿਗ ਬੱਚੇ ਫੈਮਲੀ ਲਾਅ ਐਕਟ ਮੁਤਾਬਕ ਮੁਦਈ ਮੰਨੇ ਜਾਂਦੇ ਹਨ। ਇਸ ਦਾ ਮਤਲਬ ਹੈ ਕਿ ਤੁਹਾਡੇ ਬੱਚੇ (ਆਮ ਤੌਰ ਤੇ ਛੋਟਾ ਕਲੇਮ) ਕਲੇਮ ਕਰਦੇ ਹਨ ਕਿ ਉਹ ਵੀ ਇਸ ਹਾਦਸੇ ਦਾ ਸਦਕਾ ਸੰਤਾਪੇ ਹਨ (ਦੁਖੀ ਹੋਏ ਹਨ) ਬਹੁਤ ਕਰਕੇ ਉਹਨਾਂ ਦਾ ਘਾਟਾ ਹੁੰਦਾ ਹੈ ਕੇਅਰ ਦਾ, ਮਾਰਗ-ਦਰਸ਼ਨ ਦਾ ਤੇ ਸਾਥ ਦਾ।...
[ਹੋਰ ਪੜੋ]
by Gregory L. Chang
26 ਫ਼ਰਵਰੀ 2010 ਸ਼ੁੱਕਰਵਾਰ
ਤੁਸੀਂ ਇਕ ਹਾਦਸੇ ਵਿਚ ਚੋਟ ਗ੍ਰਸਤ ਹੋ ਜਾਂਦੇ ਹੋ ਤੇ ਦੂਜੇ ਡਰਾਈਵਰ ਨੂੰ ਸੂ ਕਰਦੇ ਹੋ। ਕੀ ਹੋਵੇ ਜੇਕਰ ਦੂਸਰੇ ਡਰਾਈਵਰ ਕੋਲੇ ਇਨਸ਼ੋਰੈਂਸ ਪਾਲਸੀ ਤਾਂ ਹੋਵੇ ਪਰ ਮੁਕਦੱਮੇ ਦੌਰਾਨ ਉਹ ਇਨਸ਼ੋਰੈਂਸ ਕੰਪਨੀ ਕਵਰੇਜ ਤੋਂ ਨਾਂਹ ਕਰ ਦੇਵੇ – ਯਾਨੀ ਕਿ ਕੰਪਨੀ ਦੂਜੇ ਡਰਾਈਵਰ ਦੀ ਲੀਗਲ ਹਿਫਾਜ਼ਤ ਕਰਨ ਤੋਂ ਇਨਕਾਰੀ ਹੋ ਜਾਵੇ? ਕੀ ਹੋਵੇ ਜੇਕਰ ਦੂਸਰੇ ਡਰਾਈਵਰ ਕੋਲ ਕੋਈ ਸੰਪਤੀ ਜਾ...
[ਹੋਰ ਪੜੋ]
by Gregory L. Chang
24 ਫ਼ਰਵਰੀ 2010 ਬੁਧਵਾਰ
ਓਂਟਾਰੀਓ ਵਿਚ ਮੁਕੱਦਮਾਂ ਲੜਨ ਵਾਲਿਆਂ ਲਈ ਮੁਕੱਦਮੇ ਦਾ ਖਰਚਾ ਹਮੇਸ਼ਾਂ ਹੀ ਫਿਕਰ ਦਾ ਕਾਰਨ ਰਿਹਾ ਹੈ। ਸਾਨੂੰ ਅਕਸਰ ਪੁਛਿਆ ਜਾਂਦਾ ਹੈ, “ਸਾਡਾ ਖਰਚਾ ਕਿੰਨਾ ਹੋਵੇਗਾ ਤੇ ਕੀ ਅਸੀਂ ਇਹ ਖਰਚਾ ਕਰਨ ਦੇ ਸੰਮ੍ਰਥ ਹਾਂ?”
ਹਾਲ ਵਿਚ ਹੋਏ ਇਕ ਕੇਸ - Mathieson v. Scotia Capital Inc. (2010 Ontario Superior Court of Justice) - ਰਾਹੀਂ ਇਹ ...
[ਹੋਰ ਪੜੋ]
by Gregory L. Chang
22 ਫ਼ਰਵਰੀ 2010 ਸੋਮਵਾਰ
ਸਾਡਾ ਧੰਨਵਾਦ ਹੈ ਟਰਾਂਟੋ ਸਟਾਰ ਦੇ ਵ੍ਹੀਲ ਸੈਕਸ਼ਨ ਦੇ ਮਿਸਟਰ ਐਰਿਕ ਲਾਇ ਦਾ ਜਿੰਨਾਂ ਨੇ ਸਾਨੂੰ ਪਿਛਲੇ ਵੀਕਐਂਡ ਤੇ ਆਪਣੇ ਲੇਖ ਵਿਚ ਐਥਿਕ ਕੁਇਜ਼ ਦੇ ਤੌਰ ਤੇ ਸ਼ਾਮਲ ਹੋਣ ਦਾ ਮੌਕਾ ਦਿਤਾ ਸੀ।