ਇਕੀਵੀਂ ਸਦੀ ਦੇ ਐਕਟ ਵਾਸਤੇ ਜਾਂਚ-ਪੜਤਾਲ ਦੀਆਂ ਸ਼ਕਤੀਆਂ – ਪ੍ਰਸਤਾਵਿਤ ਲੈਜਿਸਲੇਸ਼ਨ

by Gregory L. Chang Friday, June 19, 2009

ਜਿਵੇਂ ਕਿ ਵਿਆਪਕ ਮਸ਼ਹੂਰੀ ਮੁਤਾਬਕ, ਫੈਡਰਲ ਗੌਰਮੈਂਟ ਨੇ ਹੁਣੇ ਜਿਹੇ ਪੇਸ਼ ਕੀਤੇ ਹਨ ਬਿਲ ਸੀ-46 ਤੇ ਬਿਲ ਸੀ-47, ਜਿਨ੍ਹਾਂ ਰਾਹੀਂ ਇੰਟਰਨੈਟ ਦੀ ਸਰਵਿਸ ਮੁਹਈਆ ਕਰਨ ਵਾਲਿਆਂ ਦੀ, ਇੰਟਰਨੈਟ ਵਰਤਨ ਵਾਲਿਆਂ ਤੇ ਉਹਨਾਂ ਵਲੋਂ ਭੇਜੀ ਜਾਣ ਵਾਲੀ ਸਮੱਗਰੀ ਬਾਰੇ ਜਾਣਕਾਰੀ ਰੱਖਣ ਦੀ, ਜ਼ਿਮੇਵਾਰੀ ਵਧਾ ਦਿਤੀ ਹੈ ਅਤੇ ਇਸ ਤਰ੍ਹਾਂ ਇਸ ਜਾਣਕਾਰੀ ਤੇ ਪੁਲਿਸ ਦੀ ਪਹੁੰਚ ਵਧਾ ਦਿਤੀ ਹੈ।
 
ਸਾਧਾਰਨ ਤੌਰ ਤੇ ਪਰਾਈਵੇਸੀ ਦੇ ਮਸਲਿਆਂ ਤੇ ਫੋਕਸ ਕਰਦੇ ਹੋਏ, ਸੀ.ਬੀ.ਸੀ. ਤੇ ਹੋਰਨਾਂ ਵਲੋਂ ਇਸ ਦੀ ਰਿਪੋਰਟਿੰਗ ਬਹੁਤ ਕੀਤੀ ਗਈ ਹੈ।
 
ਦੋਨੋਂ ਬਿਲ ਪਹਿਲੀ ਰੀਡਿੰਗ ਵਾਸਤੇ ਪੇਸ਼ ਕੀਤੇ ਜਾ ਚੁਕੇ ਹਨ ਪਰ ਇਹ ਹਾਲੇ ਪੱਕਾ ਨਹੀਂ ਪਤਾ ਕਿ ਇਹ  ਬਿਲ ਪਾਸ ਹੋ ਜਾਣਗੇ ਕਿ ਨਹੀਂ
 
ਜਾਣਕਾਰੀ ਵਾਸਤੇ ਜਾਣ ਲਵੋ ਕਿ, ਇਨਫੋਰਮੇਸ਼ਨ ਐਂਡ ਪਰਾਈਵੇਸੀ ਕਮੀਸ਼ਨਰ (ਓਂਟਾਰੀਓ) ਦਾ ਆਫਿਸ ਪਰਾਈਵੇਸੀ ਦੇ ਮਸਲਿਆਂ ਤੇ ਚਿੰਤਾਵਾਂ ਨਾਲ ਵਿਹਾਰ ਕਰਦਾ ਹੈ।
 

ਗਰੈਗਰੀ ਚੈਂਗ
ਟਰਾਂਟੋ ਇਨਸ਼ੋਰੈਂਸ ਲਿਟੀਗੇਸ਼ਨ ਲਾਇਅਰ

Copyright © Chang LLP Barristers 2009


Web Design & Development by Demac Media

Login