ਬਿਲ 198 ਥ੍ਰੈਸ਼ਹੋਲਡ ਨਾਲ ਸੰਬੰਧ ਰੱਖਣ ਵਾਲਾ ਪਹਿਲਾ ਕੇਸ ਮਈ 14, 2008

by Gregory L. Chang Wednesday, May 14, 2008

Nissan v. McNamee, (Apr 30/2008) Ont SC per Morissette, J.

ਹਾਲਾਂਕਿ ਪਲੇਂਟਿਫ ਨੂੰ ਜਿਊਰੀ ਵਲੋਂ ਕੋਈ ਵਡੀ ਰਕਮ ਹਰਜਾਨੇ ਵਜੋਂ ਨਹੀਂ ਸੀ ਪ੍ਰਦਾਨ ਹੋਈ (ਪਲੇਂਟਿਫ ਇੰਜ ਜਾਪਦਾ ਹੈ ਕਿ ਵਿਸ਼ਵਾਸ ਨਾਲ ਸੰਬੰਧਤ ਮਸਲਿਆਂ ਕਰਕੇ ਸ਼ਕੀ ਸੀ), ਮੁਕੱਦਮੇ ਦੇ ਜੱਜ ਨੇ ਥ੍ਰੈਸ਼ਹੋਲਡ ਬਾਰੇ ਇਹ ਸੰਕੇਤ ਦਿਤਾ ਕਿ ਇਹ ਬਿਲ 198 ਨਾਲ ਸੰਬੰਧਤ ਪਹਿਲਾ ਕੇਸ ਹੈ। ਉਸ ਵਲੋਂ ਇਸ ਨੁਕਤੇ ਤੇ ਵਿਚਾਰ ਕੀਤਾ ਗਿਆ ਕਿ ਕੀ ਬਿਲ 198 ਅਧੀਨ ਥ੍ਰੈਸ਼ਹੋਲਡ ਬਿਲ 59 ਨਾਲੋਂ ਬਦਲ ਦਿਤਾ ਗਿਆ ਹੈ ਕਿ ਜਾਂ ਬਿਲ 198 ਇਸ ਵਕਤ ਲਾਗੂ ਕਾਨੂੰਨ ਦੀ ਹੀ ਪ੍ਰੋੜਤਾ ਹੈ। ਜੱਜ ਸਾਹਿਬਾ ਨੇ ਇਹ ਜਾਣਿਆ ਕਿ ਬਿਲ 198 ਨਾਲ ਥ੍ਰੈਸ਼ਹੋਲਡ ਦੀਆਂ ਸ਼ਰਤਾਂ ਵਿਚ ਕੋਈ ਵਾਧਾ ਨਹੀਂ ਹੋਇਆ।

Copyright © Chang LLP Barristers 2009


Web Design & Development by Demac Media

Login