ਔਖੇ ਆਰਥਿਕ ਸਮਿਆਂ ਵਿਚ, ਬਰਖਾਸਤਗੀ ਤੇ ਲੇਅ-ਆਫ ਵਰਗੇ ਮਸਲੇ ਮਾਲਕਾਂ ਤੇ ਕਾਮਿਆਂ ਦੋਨਾਂ ਵਾਸਤੇ ਰੋਜ਼ਮਰਾ ਦੇ ਸਵਾਲ ਬਣ ਜਾਂਦੇ ਹਨ।
ਇਹ ਦਿਲਚਸਪ ਮਿਸਾਲ ਹੈ ਕੈਨਕ ਕਿਚਨ ਇਨਕ ਵਲੋਂ ਬਸੰਤ 2008 ਵੇਲੇ, ਉਹਨਾਂ ਦੇ ਕਨੇਡਾ ਦੇ ਓਪਰੇਸ਼ਨ ਬੰਦ ਕਰਨ ਕਰਕੇ ਕਾਮਿਆਂ ਵਲੋਂ ਮਾਲਕ ਦੇ ਖਿਲਾਫ ਸ਼ੁਰੂ ਕੀਤੇ ਗਏ ਮੁਕੱਦਮੇ। ਕਈ ਕਾਮੇ ਬਰਖਾਸਤ ਕਰ ਦਿਤੇ ਗਏ ਤੇ ਕਈਆਂ ਨੇ ਮਾਲਕ ਦੇ ਖਿਲਾਫ ਮੁਕੱਦਮੇ ਸ਼ੁਰੂ ਕੀਤੇ। ਇਹਨਾਂ ਵਿਚੋਂ ਕਈ ਕੇਸ ਜੱਜਮੈਂਟ ਤਾਂਈਂ ਪਹੁੰਚੇ ਤੇ ਹੇਠਾਂ ਹੈ ਇਹਨਾਂ ਕੇਸਾਂ ਦੀ ਲਿਸਟ:
ਇੰਜ ਪ੍ਰਤੀਤ ਹੁੰਦਾ ਹੈ ਕਿ ਇਕ ਸਮੇਂ ਮਾਲਕ ਦੀ ਇਹ ਕੋਸ਼ਿਸ਼ ਸੀ ਕਿ ਰਹਿੰਦੇ ਮੁਕੱਦਮੇ ਵਿਚੋਲਗਿਰੀ (ਆਰਬੀਟਰੇਸ਼ਨ) ਨੂੰ ਸੌਂਪ ਦਿਤੇ ਜਾਣ ਤਾਂ ਕਿ ਇਹ ਸਾਰੇ ਮਸਲੇ ਜਲਦੀ ਨਿਪਟ ਜਾਣ।
ਆਪਣੀ ਜਾਣਕਾਰੀ ਵਾਸਤੇ ਇਸ ਲਿੰਕ ਤੇ ਪਏ ਬਰਾਊਨ.ਜੇ. ਵਲੋਂ ਬਣਾਏ ਹੋਏ ਚਾਰਟ ਨੂੰ ਪੜੋ: Yiu v. Canac Kitchens Ltd. ਤੇ ਇਹ ਪਤਾ ਲਾਓ ਜੱਜ ਵਲੋਂ ਮਾਲਕ ਨੂੰ ਕਾਮਿਆਂ ਦੀ ਬਰਖਾਸਤਗੀ ਬਾਰੇ ਸਤੋਖਜਨਕ ਨੋਟਿਸ ਦਿਤਾ ਗਿਆ ਸੀ ।
ਗਰੈਗਰੀ ਚੈਂਗ
ਇਨਸ਼ੋਰੈਂਸ ਲਿਟੀਗੇਸ਼ਨ ਲਾਇਅਰ