ਲੰਬੇ ਸਮੇਂ ਦੇ ਕਰਮਚਾਰੀ ਦੀ $500 ਪਿਛੇ ਬਰਖਾਸਤੀ – ਗੈਰ ਵਾਜਬ ਬਰਖਾਸਤੀ

by Gregory L. Chang Τρίτη, 16 Φεβρουαρίου 2010
ਗੈਰ ਵਾਜਬ ਬਰਖਾਸਤੀ ਦੇ ਸਵਾਲ – ਕਦੋਂ ਤੁਸੀਂ ਕਿਸੇ ਨੂੰ ਸਹੀ ਕਾਰਨ ਕਰਕੇ ਕੱਢ ਸਕਦੇ ਹੋ ਤੇ ਸੈਵਰਨਸ ਪੇਅ ਦੇਣ ਤੋਂ ਬੱਚ ਸਕਦੇ ਹੋ? ਕੀ ਕਾਰਨ ਹੋ ਸਕਦੇ ਹਨ ਜਦੋਂ ਤੁਸੀਂ ਕਿਸੇ ਨੂੰ ਖੜੇ ਪੈਰ ਹੀ ਕੱਢ ਸਕਦੇ ਹੋ, ਬਿਨਾ ਨੋਟਿਸ ਤੋਂ?
 
ਇਕ 41 ਸਾਲਾ ਮੈਨੇਜਰ ਜੋ ਕਿ 142,000 ਦੀ ਤਨਖਾਹ ਲੈਦਾ ਹੋਵੇ ਤੇ ਨਾਲ ਸਟੌਕ ਔਪਸ਼ਨ ਦਾ ਹੱਕਦਾਰ ਹੋਵੇ, ਜੋ ਕਿ ਕੰਪਨੀ ਨਾਲ 9 ਸਾਲਾਂ ਤੋਂ ਕੰਮ ਕਰਦਾ ਹੋਵੇ ਤੇ ਜਿਸ ਨੂੰ 9 ਕਰਮਚਾਰੀ ਰਿਪੋਰਟ ਕਰਦੇ ਹੋਣ ਤੇ ਜੋ $19 ਮਿਲੀਅਨ ਦੇ ਬੱਜਟ ਦਾ ਜ਼ਿਮੇਵਾਰ ਹੋਵੇ ਡਰੱਗ ਨੂੰ ਪਰਮੋਟ ਕਰਨ ਲਈ (ਸਾਲ ਦੀ ਸੇਲ $300) – ਕੀ ਅਜਿਹੇ ਮੈਨੇਜਰ ਨੂੰ $500 ਦਾ ਗੋਲਫ ਤੇ ਖਾਣੇ ਦਾ ਖਰਚਾ ਗਲਤ ਤਰੀਕੇ ਨਾਲ ਕਲੇਮ ਕਰਨ ਲਈ ਕਢਿਆ ਜਾ ਸਕਦਾ ਹੈ?
 
ਹਾਲ ਵਿਚ ਹੋਏ ਕੇਸ -  Leitner v. Wyeth Canada (2010 Ontario Superior Court) -  ਦੇ ਫੈਸਲੇ ਮੁਤਾਬਕ ਇਸ ਦਾ ਜਵਾਬ ਹੈ “ਨਹੀਂ”
 
ਮਿਸਟਰ ਜਸਟਿਸ ਪਿੱਟ ਨੇ ਲਾਭਦਾਇਕ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਜਿਹੇ ਮਸਲੇ ਵਿਚ 10 ਮਹੀਨੇ ਦਾ ਨੋਟਿਸ ਚਾਹੀਦਾ ਸੀ।

Copyright © Chang LLP Barristers 2009


Web Design & Development by Demac Media