ਪਹਿਲਾਂ ਵੀ ਚੋਟ-ਗ੍ਰਸਤ ਸੀ ਤੇ ਹੁਣ ਹਾਦਸੇ ਤੋਂ ਬਾਅਦ ਫੇਰ ਸੱਟ ਲਗੀ ਹੈ – ਕੀ ਮੈਂ ਸੂ ਕਰ ਸਕਦਾ ਹਾਂ?

by Gregory L. Chang 08 ਫ਼ਰਵਰੀ 2010 ਸੋਮਵਾਰ
“ਮੇਰੇ ਹਾਦਸੇ ਤੋਂ ਪਹਿਲਾਂ ਵੀ ਸੱਟ ਲਗੀ ਸੀ ਤੇ ਹੁਣ ਮੈਂ ਫੇਰ ਚੋਟ-ਗ੍ਰਸਤ ਹੋਇਆ ਹਾਂ। ਕੀ ਮੇਰਾ ਪਹਿਲੇ ਹਾਦਸੇ ਵਿਚ ਫੱਟੜ ਹੋਣਾ ਇਸ ਹਾਦਸੇ ਵਾਸਤੇ ਸੂ ਕਰਨ ਦੇ ਮੌਕੇ ਨੂੰ ਖਰਾਬ ਕਰਦਾ ਹੈ? ਕੀ ਮੈਂ ਇਹਨਾਂ ਸੱਟਾਂ ਲਈ ਸੂ ਕਰ ਸਕਦਾ ਹਾਂ?”   ਆਮ ਤੌਰ ਤੇ ਪਹਿਲਾ ਹਾਦਸਾ ਤੁਹਾਨੂੰ ਨਵੇਂ ਹਾਦਸੇ ਵਿਚ ਲਗੀਆਂ ਸੱਟਾਂ ਲਈ ਸੂ ਕਰਨ ਤੋਂ ਨਹੀਂ ਰੋਕ ਸਕਦਾ...
[ਹੋਰ ਪੜੋ]

ਦਰਦ ਅਤੇ ਕਸ਼ਟ ਲਈ ਹਰਜਾਨਾ – ਨੋਵਾ ਸਕੋਸ਼ੀਆ ਵਿਚ ਕੁਝ ਤਬਦੀਲੀਆਂ

by Gregory L. Chang 29 ਜਨਵਰੀ 2010 ਸ਼ੁੱਕਰਵਾਰ
ਕਾਰ ਹਾਦਸਿਆਂ ਵਿਚ ਹੋਣ ਵਾਲੀਆਂ ਚੋਟਾਂ ਵਿਚੋਂ ਸਭ ਤੋਂ ਆਮ ਚੋਟ ਹੁੰਦੀ ਹੈ ਮਾਸ-ਪੇਸ਼ੀਆਂ (ਟਿਸ਼ੂ ਜਾਂ ਮੱਸਲ) ਦੀ ਚੋਟ ਜਿਵੇਂ ਕਿ ਧੌਣ ਦਾ ਦਰਦ, ਮੌਢਿਆਂ ਦੀ ਪੀੜ, ਪਿੱਠ ਦਾ ਦਰਦ, ਸਿਰ ਪੀੜ, ਰਾਤ ਨੀਂਦ ਨਾ ਆਉਣੀ, ਚਿੰਤਾ, ਉਦਾਸੀ, ਤੇ ਜਜ਼ਬਾਤੀ ਸਮਸਿਆਵਾਂ ਤੇ ਇਹਨਾਂ ਪੀੜਾਂ ਤੇ ਦਰਦਾਂ ਵਾਸਤੇ ਕੋਈ ਇਕ ਕਾਰਨ ਲਭਣਾ ਜਾਂ ਬਿਆਨ ਕਰਨਾ ਮੁਸ਼ਕਿਲ ਹੁੰਦਾ ਹੈ।   ਆਮ ਤੌਰ ...
[ਹੋਰ ਪੜੋ]

ਕਾਰ ਹਾਦਸਿਆਂ ਤੋਂ ਉਤਪਨ ਹੋਣ ਦਰਦ ਤੇ ਪੀੜਾ ਨਾਲ ਸੰਬੰਧਤ ਹਰਜਾਨਿਆਂ ਵਾਲੇ ਮੁਕੱਦਮੇ - ਬਿਲ 198 ਥ੍ਰੈਸ਼ਹੋਲਡ (Bill 198 Threshold)

by Gregory L. Chang 20 ਜਨਵਰੀ 2010 ਬੁਧਵਾਰ
ਓਂਟਾਰੀਓ ਵਿਚ ਜੋ ਕਾਰ ਹਾਦਸਿਆਂ ਤੇ ਲਾਗੂ ਹੋਇਆ ਇਨਸ਼ੋਰੈਂਸ ਸਿਸਟਮ ਹੈ ਉਸ ਵਿਚ ਸ਼ਾਮਿਲ ਹੈ ਇਕ ਟੈਸਟ ਜਾਂ ਕਸਵੱਟੀ ਜਿਸ ਮੁਤਾਬਕ ਹਾਦਸਿਆਂ ਕਰਕੇ ਲਗੀਆਂ ਖਾਸ ਸੱਟਾਂ ਹੀ ਅਜਿਹੀਆਂ ਹਨ ਜਿਨਾਂ ਲਈ ਦਰਦ ਤੇ ਪੀੜਾ ਦਾ ਹਰਜਾਨਾ ਕਾਮਯਾਬੀ ਸਹਿਤ ਲਿਆ ਜਾ ਸਕਦਾ ਹੈ।   ਸਿਰਫ “ਗੰਭੀਰ ਤੇ ਮੁਸਤਕਿਲ (ਪਕੀਆਂ)” ਸੱਟਾਂ ਲਈ ਹੀ ਦਰਦ ਤੇ ਪੀੜਾ ਦਾ ਹਰਜਾਨਾ ਲਿਆ...
[ਹੋਰ ਪੜੋ]

ਬੱਚਾ ਤਾਂ ਬੱਚ ਗਿਆ ਪਰ ਉਹ ਕਾਰ ਹਾਦਸੇ ਵਿਚ ਆਪਣੀ ਮਾਂ ਨੂੰ ਗਵਾ ਬੈਠਾ।

by Gregory L. Chang 13 ਜਨਵਰੀ 2010 ਬੁਧਵਾਰ
ਕੱਲ ਟਰਾਂਟੋ ਵਿਚ ਕਈ ਕਾਰ ਹਾਦਸੇ ਪੈਦਲ ਤੁਰਨ ਵਾਲਿਆਂ ਨੂੰ ਲੈ ਕੇ ਹੋਏ ਜਿਸ ਵਿਚ ਸ਼ਾਮਲ ਸੀ ਇਕ ਬਹੁਤ ਹੀ ਦੁਖਦਾਈ ਘਟਨਾ ਜਿਸ ਵਿਚ ਇਕ 28 ਸਾਲਾਂ ਦੀ ਮਾਂ, ਜੋ ਆਪਣੇ ਛੋਟੇ ਬੇਬੀ ਨੂੰ ਸਟਰੌਲਰ ਵਿਚ ਲੈ ਜਾ ਰਹੀ ਸੀ, ਦੀ ਮੌਤ ਹੋ ਗਈ। ਇਸ ਤਰਾਂ ਪ੍ਰਤੀਤ ਹੁੰਦਾ ਹੈ ਕਿ ਇਕ 83 ਸਾਲਾਂ ਦਾ ਡਰਾਈਵਰ ਲਾਲ ਬਤੀਆਂ ਦੇ ਵਿਚਦੀ ਕਾਰ ਲੰਘਾ ਗਿਆ ਤੇ ਇਸ ਤਰਾਂ ਇਸ ਹਾਦਸੇ ਦਾ ਕਾਰਨ ਬਣਿਆ...
[ਹੋਰ ਪੜੋ]

ਬਿਜ਼ੀ ਕੌਸਟਕੋ ਸਟੋਰ ਵਿਚ ਤਿਲਕ ਕੇ ਡਿਗਣਾ – 347,496 ਵਾਂ ਗਾਹਕ ਬਦਕਿਸਮਤ ਸੀ।

by Gregory L. Chang 23 ਜੁਲਾਈ 2009 ਵੀਰਵਾਰ
ਵੱਡੀ ਪੱਧਰ ਦੇ ਸਟੋਰ ਕੌਸਟਕੋ ਨੂੰ ਹਾਲ ਵਿਚ ਹੀ ਹੁਕਮ ਹੋਇਆ ਹੈ ਕਿ ਉਹ 53 ਸਾਲਾ ਰਿਟਾਇਰ ਬੀਬੀ ਜੋ ਕਿ ਜਨਵਰੀ 2003 ਵਿਚ ਆਪਣੇ ਪਤੀ ਨਾਲ ਸਟੋਰ ਵਿਚ ਦਾਖਲ ਹੁੰਦਿਆਂ ਤਿਲਕ ਕੇ ਡਿਗ ਪਈ ਸੀ, ਨੂੰ ਹਰਜਾਨਾ ਅਦਾ ਕਰੇ। ਉਹ ਧਾਤ ਦੇ ਬਣੇ ਫਲੋਰ-ਗਰੇਟਸ ਜੋ ਕਿ ਗਾਹਕਾਂ ਦੇ ਪੈਰਾਂ ਦੀ ਧੂੜ ਤੇ ਹੋਰ ਗੰਦ ਨੂੰ ਫਰਸ਼ ਦੇ ਥਲੇ ਲਿਜਾਣ ਲਈ ਬਣਾਏ ਜਾਂਦੇ ਹਨ, ਵਿਚ ਪੈਰ ਫਸਣ ਕਰਕੇ ਡਿੱ...
[ਹੋਰ ਪੜੋ]

ਮਾਰ-ਕੇ-ਭੱਜ ਕਾਰ ਐਕਸੀਡੈਂਟ – ਡਰਾਈਵਰ ਸਾਈਕਲ ਸਵਾਰਾਂ ਨੂੰ ਮਾਰ ਕੇ ਫ਼ਰਾਰ

by Gregory L. Chang 21 ਜੁਲਾਈ 2009 ਮੰਗਲਵਾਰ
ਇਸ ਵੀਕਐਂਡ ਨੂੰ ਅਖਬਾਰ ਗਲੋਬ ਐਂਡ ਮੇਲ ਵਿਚ ਖਬਰ ਸੀ ਕਿ ਪੰਜ ਸਾਈਕਲ ਸਵਾਰ ਮਾਰ-ਕੇ-ਭੱਜ ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ।   ਬਦਕਿਸਮਤੀ ਨਾਲ ਮਾਰ-ਕੇ-ਭੱਜ ਹਾਦਸੇ ਇਸ ਇਲਾਕੇ ਵਿਚ ਆਮ ਹੀ ਹੁੰਦੇ ਹਨ। ਹੈਰਾਨੀ ਦੀ ਗੱਲ ਹੈ ਕਿ ਜਿਨਾਂ ਲੋਕਾਂ ਦੀ ਇਨਸ਼ੋਰੈਂਸ ਕਵਰੇਜ ਹੁੰਦੀ ਹੈ ਉਹ ਵੀ ਹਾਦਸੇ ਦਾ ਹਿੱਸਾ ਬਨਣ ਦੀ ਜ਼ਿਮੇਵਾਰੀ ਤੋਂ ਬਚਣਾ ਚਾਹੁੰਦੇ ਹਨ। ...
[ਹੋਰ ਪੜੋ]

ਤੁਹਾਡੀ ਨਵੀਂ ਕਾਰ ਇਕ “ਲੈਮਨ ਕਾਰ” ਭਾਵ ਨਿਕੰਮੀ ਕਾਰ ਹੈ। ਕੀ ਤੁਸੀਂ ਸਾਲਸੀ ਕਰਾਓਂਗੇ ਕਿ ਮੁਕੱਦਮੇ ਰਾਹੀਂ ਸੂ ਕਰੋਗੇ?

by Gregory L. Chang 29 ਜੂਨ 2009 ਸੋਮਵਾਰ
ਸਾਡਾ ਧੰਨਵਾਦ ਹੈ ਮਿਸਟਰ ਐਰਿਕ ਲਾਇ ਅਤੇ ਟਰਾਂਟੋ ਸਟਾਰ ਦੇ ਵ੍ਹੀਲ ਸੈਕਸ਼ਨ ਦਾ ਜਿਨ੍ਹਾਂ ਨੇ ਸਾਨੂੰ ਉਹਨਾਂ ਦੇ ਪਾਠਕ ਦੇ ਇਸ ਸਵਾਲ ਦਾ ਜਵਾਬ ਦੇਣ ਦੀ ਇਜਾਜ਼ਤ ਦਿਤੀ। ਇਹ ਲੇਖ ਤੁਸੀਂ ਇਥੇ ਦੇਖ ਸਕਦੇ ਹੋ: here  ਜਾਂ ਫਿਰ ਪੀ.ਡੀ.ਐਫ ਲਈ ਇਥੇ ਕਲਿਕ ਕਰੋ ਜੀ: PDF format.   ਲ਼ਫ਼ਜ਼ ‘ਲੈਮਨ ਕਾਰ’ ਤੋਂ ਮੁਰਾਦ ਹੈ, ਜਿਵੇਂ ਕਿ ਅਮਰੀਕਾ ਵਿਚ ਕਈ ਵਿ...
[ਹੋਰ ਪੜੋ]

ਐਲਬਰਟਾ ਵਿਚ ਦਰਦ ਤੇ ਪੀੜਾ ਦਾ ਮੁਆਵਜ਼ਾ

by Gregory L. Chang 16 ਜੂਨ 2009 ਮੰਗਲਵਾਰ
ਪਿਛੋਕੜ ਵਜੋਂ, ਇਹ ਲਿਖਤ, ਜੂਨ 4 ਅਤੇ ਜੂਨ 5 ਦੀਆਂ ਦਰਦ ਤੇ ਪੀੜਾ ਬਾਰੇ ਬਲੌਗ ਲਿਖਤਾਂ ਨੂੰ ਜਾਰੀ ਰੱਖਦੇ ਹੋਏ ਲਿਖੀ ਗਈ ਹੈ।   ਪਿਛਲੇ ਹਫ਼ਤੇ Morrow v. Zhang (2009 Alberta Court of Appeal)  ਵਾਲੇ ਕੇਸ ਵਿਚ, ਐਲਬਰਟਾ ਕੋਰਟ ਔਫ਼ ਅਪੀਲ ਨੇ ਹੇਠਲੇ ਕੋਰਟ ਦਾ ਪਹਿਲਾ ਫ਼ੈਸਲਾ, ਜਿਸ ਰਾਹੀਂ ਕਾਰ ਹਾਦਸਿਆਂ ਨਾਲ ਸੰਬੰਧਤ ਥ੍ਰੈਸ਼ਹੋਲਡ ਵਾਲੇ ਕਾਨੂੰਨ ਨੂੰ...
[ਹੋਰ ਪੜੋ]

ਮੈਰੀ ਕਾਰਟਰ ਦੇ ਜਾਲ਼ – ਨਿਯਮਾਂ ਤੇ ਪੁਨਰਵਿਚਾਰ

by Gregory L. Chang 20 ਮਈ 2009 ਬੁਧਵਾਰ
ਐਸੇ ਮੁਕੱਦਮੇ ਵਿਚ, ਜਿਸ ਵਿਚ ਮੁਦਈ (ਕੇਸ ਕਰਨਵਾਲਾ) ਵਲੋਂ ਇਕ ਤੋਂ ਵੱਧ ਪਾਰਟੀਆਂ ਤੇ ਕੇਸ ਕੀਤੇ ਜਾਣ, ਉਥੇ ਇਹ ਸੰਭਾਵਨਾ ਹੁੰਦੀ ਹੈ ਕਿ ਮੁਦਈ, ਮੁਕੱਦਮਾ ਖਤਮ ਹੋਣ ਤੋਂ ਪਹਿਲਾਂ ਹੀ ਅਲੱਪ (ਨਾਮੁਕੱਮਲ) ਰਾਜ਼ੀਨਾਮਾ ਕਰ ਲਵੇ। ਮੈਰੀ ਕਾਰਟਰ ਐਗਰੀਮੈਂਟ ਇਕ ਤਰਾਂ ਦਾ ਪਾਰਸ਼ਲ ਰਾਜ਼ੀਨਾਮਾ ਹੁੰਦਾ ਹੈ ਜਿਸ ਵਿਚ ਮੁਦਈ ਕੁਝ (ਸਾਰਿਆਂ ਨਾਲ ਨਹੀਂ) ਬਚਾਓ-ਪਖ ਵਾਲਿਆਂ ਨਾਲ ਸਮਝੌਤਾ ਕ...
[ਹੋਰ ਪੜੋ]

ਫੇਸਬੁਕ ਡਿਫੈਂਸ ਵਲੋਂ ਇਕ ਹੋਰ ਵਾਰ – ਮੁਕੱਦਮੇ ਦੇ ਕਲੇਮ ਪਰਾਜਿਤ

by Gregory L. Chang 14 ਮਈ 2009 ਵੀਰਵਾਰ
ਨਿਜੀ ਹਾਨੀ ਦੇ ਕੇਸਾਂ ਵਿਚ, ਮੁਦਈਆਂ (ਪਲੇਂਟਿਫ, ਜਿਸ ਵਲੋਂ ਮੁਕੱਦਮਾ ਹੋਵੇ) ਦੀ ਨਿਜੀ ਜਾਣਕਾਰੀ ਪ੍ਰਾਪਤ ਕਰਨ ਲਈ ਇੰਟਰਨੈਟ ਨੂੰ ਘੋਖਿਆ ਜਾ ਰਿਹਾ ਹੈ, ਤਾਂ ਕੇ ਮੁਦਈਆਂ ਦੇ ਅਪੰਗ ਹੋਣ ਦੇ ਦਾਅਵਿਆਂ ਨੂੰ ਝੁਠਲਾਇਆ ਜਾ ਸਕੇ।   ਨਿਊਫਾਊਂਡਲੈਂਡ ਸਟੇਟ ਦੇ ਕੇਸ - Terry v. Mullowney, (2009 Newfoundland Trial Division) – ਵਿਚ ਮੁਦਈ (ਕੇਸ ਕਰਨ...
[ਹੋਰ ਪੜੋ]

Copyright © Chang LLP Barristers 2009


Web Design & Development by Demac Media