ਤੁਸੀਂ ਹਾਦਸੇ ਤੋਂ ਬਾਅਦ ਸੂ ਕਰਦੇ ਹੋ – ਕੀ ਤੁਹਾਡੇ ਕਲੇਮ ਬਾਰੇ ਤੁਹਾਡੇ ਬਚਿਆਂ ਦੀ ਜਾਂਚ ਹੋ ਸਕਦੀ ਹੈ?

by Gregory L. Chang 01 ਮਾਰਚ 2010 ਸੋਮਵਾਰ
ਤੁਸੀਂ ਹਾਦਸੇ ਵਿਚ ਚੋਟਗ੍ਰਸਤ ਹੋ ਜਾਂਦੇ ਹੋ ਤੇ ਜਿਵੇਂ ਕਿ ਆਮ ਹੁੰਦਾ ਹੈ, ਤੁਹਾਡੇ ਬਾਲਿਗ ਬੱਚੇ ਫੈਮਲੀ ਲਾਅ ਐਕਟ ਮੁਤਾਬਕ ਮੁਦਈ ਮੰਨੇ ਜਾਂਦੇ ਹਨ। ਇਸ ਦਾ ਮਤਲਬ ਹੈ ਕਿ ਤੁਹਾਡੇ ਬੱਚੇ (ਆਮ ਤੌਰ ਤੇ ਛੋਟਾ ਕਲੇਮ) ਕਲੇਮ ਕਰਦੇ ਹਨ ਕਿ ਉਹ ਵੀ ਇਸ ਹਾਦਸੇ ਦਾ ਸਦਕਾ ਸੰਤਾਪੇ ਹਨ (ਦੁਖੀ ਹੋਏ ਹਨ) ਬਹੁਤ ਕਰਕੇ ਉਹਨਾਂ ਦਾ ਘਾਟਾ ਹੁੰਦਾ ਹੈ ਕੇਅਰ ਦਾ, ਮਾਰਗ-ਦਰਸ਼ਨ ਦਾ ਤੇ ਸਾਥ ਦਾ।...
[ਹੋਰ ਪੜੋ]

ਡਰਾਈਵਰ ਜਿਸ ਨੂੰ ਤੁਸੀਂ ਸੂ ਕਰਦੇ ਹੋ ਕੋਲ ਕੋਈ ਇਨਸ਼ੋਰੈਂਸ ਨਹੀਂ । ਹੁਣ ਕੀ ਹੋਵੇ?

by Gregory L. Chang 26 ਫ਼ਰਵਰੀ 2010 ਸ਼ੁੱਕਰਵਾਰ
ਤੁਸੀਂ ਇਕ ਹਾਦਸੇ ਵਿਚ ਚੋਟ ਗ੍ਰਸਤ ਹੋ ਜਾਂਦੇ ਹੋ ਤੇ ਦੂਜੇ ਡਰਾਈਵਰ ਨੂੰ ਸੂ ਕਰਦੇ ਹੋ। ਕੀ ਹੋਵੇ ਜੇਕਰ ਦੂਸਰੇ ਡਰਾਈਵਰ ਕੋਲੇ ਇਨਸ਼ੋਰੈਂਸ ਪਾਲਸੀ ਤਾਂ ਹੋਵੇ ਪਰ ਮੁਕਦੱਮੇ ਦੌਰਾਨ ਉਹ ਇਨਸ਼ੋਰੈਂਸ ਕੰਪਨੀ ਕਵਰੇਜ ਤੋਂ ਨਾਂਹ ਕਰ ਦੇਵੇ – ਯਾਨੀ ਕਿ ਕੰਪਨੀ ਦੂਜੇ ਡਰਾਈਵਰ ਦੀ ਲੀਗਲ ਹਿਫਾਜ਼ਤ ਕਰਨ ਤੋਂ ਇਨਕਾਰੀ ਹੋ ਜਾਵੇ? ਕੀ ਹੋਵੇ ਜੇਕਰ ਦੂਸਰੇ ਡਰਾਈਵਰ ਕੋਲ ਕੋਈ ਸੰਪਤੀ ਜਾ...
[ਹੋਰ ਪੜੋ]

ਓਂਟਾਰੀਓ ਵਿਚ ਕਾਰ ਇਨਸ਼ੋਰੈਂਸ ਸਿਸਟਮ – ਅੱਪਡੇਟ

by Gregory L. Chang 10 ਫ਼ਰਵਰੀ 2010 ਬੁਧਵਾਰ
ਓਂਟਾਰੀਓ ਵਿਚ ਕਾਰ ਇਨਸ਼ੋਰੈਂਸ ਦੇ ਪਰੀਮੀਅਮ ਕਿਸ ਤਰਾਂ ਲਾਏ ਜਾਂਦੇ ਹਨ?   ਤੁਸੀਂ ਕਿਥੋਂ ਪਤਾ ਲਾ ਸਕਦੇ ਹੋ ਕਿ ਤੁਹਾਡੇ ਪਰੀਮੀਅਮ ਉਪਰ ਜਾਣਗੇ ਕਿ ਥਲੇ ਨੂੰ?   ਪਾਠਕ ਜੋ ਜਾਨਣਾ ਚਾਹੁੰਦੇ ਹਨ, ਉਹ ਇਹ ਪੜਨ - FSCO’s (Financial Services Commission of Ontario) quarterly rate approval page. ਹਾਲ ਵਿਚ ਹੀ ਹੋਈਆਂ ਮਨਜ਼ੂਰੀਆਂ (a...
[ਹੋਰ ਪੜੋ]

ਪਹਿਲਾਂ ਵੀ ਚੋਟ-ਗ੍ਰਸਤ ਸੀ ਤੇ ਹੁਣ ਹਾਦਸੇ ਤੋਂ ਬਾਅਦ ਫੇਰ ਸੱਟ ਲਗੀ ਹੈ – ਕੀ ਮੈਂ ਸੂ ਕਰ ਸਕਦਾ ਹਾਂ?

by Gregory L. Chang 08 ਫ਼ਰਵਰੀ 2010 ਸੋਮਵਾਰ
“ਮੇਰੇ ਹਾਦਸੇ ਤੋਂ ਪਹਿਲਾਂ ਵੀ ਸੱਟ ਲਗੀ ਸੀ ਤੇ ਹੁਣ ਮੈਂ ਫੇਰ ਚੋਟ-ਗ੍ਰਸਤ ਹੋਇਆ ਹਾਂ। ਕੀ ਮੇਰਾ ਪਹਿਲੇ ਹਾਦਸੇ ਵਿਚ ਫੱਟੜ ਹੋਣਾ ਇਸ ਹਾਦਸੇ ਵਾਸਤੇ ਸੂ ਕਰਨ ਦੇ ਮੌਕੇ ਨੂੰ ਖਰਾਬ ਕਰਦਾ ਹੈ? ਕੀ ਮੈਂ ਇਹਨਾਂ ਸੱਟਾਂ ਲਈ ਸੂ ਕਰ ਸਕਦਾ ਹਾਂ?”   ਆਮ ਤੌਰ ਤੇ ਪਹਿਲਾ ਹਾਦਸਾ ਤੁਹਾਨੂੰ ਨਵੇਂ ਹਾਦਸੇ ਵਿਚ ਲਗੀਆਂ ਸੱਟਾਂ ਲਈ ਸੂ ਕਰਨ ਤੋਂ ਨਹੀਂ ਰੋਕ ਸਕਦਾ...
[ਹੋਰ ਪੜੋ]

ਤੁਰਨ-ਵਾਲਿਆਂ ਦੀਆਂ ਮੌਤਾਂ ਤੇ ਸੱਟਾਂ – ਕਸੂਰ, ਇਲਜ਼ਾਮ, ਲਾਪਰਵਾਹੀ ਤੇ ਬੇਲੋੜਾ ਨੁਕਸਾਨ।

by Gregory L. Chang 03 ਫ਼ਰਵਰੀ 2010 ਬੁਧਵਾਰ
ਪਿਛਲੇ ਕੁਝ ਸਮੇਂ ਪੈਦਲ ਤੁਰਨ-ਵਾਲਿਆਂ ਦੀਆਂ ਹੋਈਆਂ ਅਨੇਕਾਂ ਮੌਤਾਂ ਨੇ ਮੀਡੀਆ ਦਾ ਧਿਆਨ ਵੀ ਖਿਚਿਆ ਹੈ।   ਅਸੀਂ ਆਪਣਿਆਂ ਪਾਠਕਾਂ ਨੂੰ ਚੇਤਾ ਕਰਾਉਣਾ ਚਾਹੁੰਦੇ ਹਾਂ ਕਿ ਮਸਲਾ ਇਹ ਨਹੀਂ ਕਿ ਸਾਲ ਵਿਚ 30 ਪੈਦਲ ਤੁਰਨਵਾਲਿਆਂ ਦੀਆਂ ਹਾਦਸਿਆਂ ਵਿਚ ਮੌਤਾਂ ਹੁੰਦੀਆਂ ਹਨ ਬਲਕਿ ਮਸਲਾ ਇਹ ਹੈ ਕਿ ਟਰਾਂਟੋ ਦੇ ਇਲਾਕੇ ਵਿਚ ਤਕਰੀਬਨ 2300 ਤੁਰਨਵਾਲੇ ਲੋਕ ਹਰ ਸਾਲ ਜ਼ਖਮੀ...
[ਹੋਰ ਪੜੋ]

ਦਰਦ ਅਤੇ ਕਸ਼ਟ ਲਈ ਹਰਜਾਨਾ – ਨੋਵਾ ਸਕੋਸ਼ੀਆ ਵਿਚ ਕੁਝ ਤਬਦੀਲੀਆਂ

by Gregory L. Chang 29 ਜਨਵਰੀ 2010 ਸ਼ੁੱਕਰਵਾਰ
ਕਾਰ ਹਾਦਸਿਆਂ ਵਿਚ ਹੋਣ ਵਾਲੀਆਂ ਚੋਟਾਂ ਵਿਚੋਂ ਸਭ ਤੋਂ ਆਮ ਚੋਟ ਹੁੰਦੀ ਹੈ ਮਾਸ-ਪੇਸ਼ੀਆਂ (ਟਿਸ਼ੂ ਜਾਂ ਮੱਸਲ) ਦੀ ਚੋਟ ਜਿਵੇਂ ਕਿ ਧੌਣ ਦਾ ਦਰਦ, ਮੌਢਿਆਂ ਦੀ ਪੀੜ, ਪਿੱਠ ਦਾ ਦਰਦ, ਸਿਰ ਪੀੜ, ਰਾਤ ਨੀਂਦ ਨਾ ਆਉਣੀ, ਚਿੰਤਾ, ਉਦਾਸੀ, ਤੇ ਜਜ਼ਬਾਤੀ ਸਮਸਿਆਵਾਂ ਤੇ ਇਹਨਾਂ ਪੀੜਾਂ ਤੇ ਦਰਦਾਂ ਵਾਸਤੇ ਕੋਈ ਇਕ ਕਾਰਨ ਲਭਣਾ ਜਾਂ ਬਿਆਨ ਕਰਨਾ ਮੁਸ਼ਕਿਲ ਹੁੰਦਾ ਹੈ।   ਆਮ ਤੌਰ ...
[ਹੋਰ ਪੜੋ]

ਤੇਜ਼ ਮੁਕੱਦਮੇ – ਸਮਰੀ ਜੱਜਮੈਂਟ ਮੋਸ਼ਨ ਵਿਚ ਤਬਦੀਲੀਆਂ

by Gregory L. Chang 27 ਜਨਵਰੀ 2010 ਬੁਧਵਾਰ
ਓਂਟਾਰੀਓ ਵਿਚ ਸਿਵਲ ਮੁਕੱਦਮਿਆਂ ਦੇ ਨਿਯਮ ਬਦਲ ਗਏ ਹਨ – ਦੇਖੋ: January 25, 2010 blog and March 11, 2009 blog   ਜਿਹੜੇ ਮੁਕੱਦਮੇ $25,000 ਤੋਂ ਜ਼ਿਆਦਾ ਹਰਜਾਨਾ ਲੋਚਦੇ ਹਨ, ਉਹਨਾਂ ਲਈ ਇਕ ਬਹੁਤ ਅਹਿਮ ਤਬਦੀਲੀ ਹੈ ਸਮਰੀ ਜੱਜਮੈਂਟ ਮੋਸ਼ਨ ਦੇ ਨਿਯਮ ਵਿਚ.   “ਸਮਰੀ ਜੱਜਮੈਂਟ ਮੋਸ਼ਨ” ਅਦਾਲਤ ਵਿਚ ਮੁਕੱਦਮੇ ਤੋਂ ਪਹਿਲਾਂ ਦੀ ਹ...
[ਹੋਰ ਪੜੋ]

ਕਾਰ ਹਾਦਸਿਆਂ ਤੋਂ ਉਤਪਨ ਹੋਣ ਦਰਦ ਤੇ ਪੀੜਾ ਨਾਲ ਸੰਬੰਧਤ ਹਰਜਾਨਿਆਂ ਵਾਲੇ ਮੁਕੱਦਮੇ - ਬਿਲ 198 ਥ੍ਰੈਸ਼ਹੋਲਡ (Bill 198 Threshold)

by Gregory L. Chang 20 ਜਨਵਰੀ 2010 ਬੁਧਵਾਰ
ਓਂਟਾਰੀਓ ਵਿਚ ਜੋ ਕਾਰ ਹਾਦਸਿਆਂ ਤੇ ਲਾਗੂ ਹੋਇਆ ਇਨਸ਼ੋਰੈਂਸ ਸਿਸਟਮ ਹੈ ਉਸ ਵਿਚ ਸ਼ਾਮਿਲ ਹੈ ਇਕ ਟੈਸਟ ਜਾਂ ਕਸਵੱਟੀ ਜਿਸ ਮੁਤਾਬਕ ਹਾਦਸਿਆਂ ਕਰਕੇ ਲਗੀਆਂ ਖਾਸ ਸੱਟਾਂ ਹੀ ਅਜਿਹੀਆਂ ਹਨ ਜਿਨਾਂ ਲਈ ਦਰਦ ਤੇ ਪੀੜਾ ਦਾ ਹਰਜਾਨਾ ਕਾਮਯਾਬੀ ਸਹਿਤ ਲਿਆ ਜਾ ਸਕਦਾ ਹੈ।   ਸਿਰਫ “ਗੰਭੀਰ ਤੇ ਮੁਸਤਕਿਲ (ਪਕੀਆਂ)” ਸੱਟਾਂ ਲਈ ਹੀ ਦਰਦ ਤੇ ਪੀੜਾ ਦਾ ਹਰਜਾਨਾ ਲਿਆ...
[ਹੋਰ ਪੜੋ]

ਮੁਕਦਮੇ ਵਿਚ ਤੇਜ਼ੀ ਲਈ – ਵਿਭਾਜਨ ਲਈ ਗੌਰ ਕਰਨਾ।

by Gregory L. Chang 15 ਜਨਵਰੀ 2010 ਸ਼ੁੱਕਰਵਾਰ
ਪਰਸਨਲ ਇਨਜਰੀ ਕੇਸਾਂ ਵਿਚ ਮੁਕੱਦਮੇ ਤਾਂਈਂ ਪਹੁੰਚਣ ਲਈ ਕਈ ਸਾਲ ਲੱਗ ਜਾਂਦੇ ਹਨ। ਇਹ ਦੇਰੀ ਇਕ ਤਾਂ ਮੁਕੱਦਮੇ ਦੀ ਵਿਵਸਥਾ ਜਾਂ ਕਿਰਿਆ ਕਰਕੇ ਹੁੰਦੀ ਹੈ ਤੇ ਦੂਸਰਾ ਅਦਾਲਤ ਦੇ ਸਮੇਂ ਲਈ ਲੰਬੀ ਲਾਈਨ ਕਰਕੇ ਹੁੰਦੀ ਹੈ। ਕਾਰ ਹਾਦਸੇ ਦੇ ਕੇਸਾਂ ਵਿਚ ਇਕ ਆਮ ਸਮਸਿਆ ਇਹ ਹੁੰਦੀ ਹੈ ਕਿ ਇਕ ਹਾਦਸੇ ਵਿਚ ਕਈ ਕਾਰਾਂ ਸ਼ਾਮਿਲ ਹੁੰਦੀਆਂ ਹਨ। ਇਹਨਾਂ ਕੇਸਾਂ ਦੀਆਂ ਮਿਸਾਲਾਂ ਹਨ: - ਹਾ...
[ਹੋਰ ਪੜੋ]

ਬੱਚਾ ਤਾਂ ਬੱਚ ਗਿਆ ਪਰ ਉਹ ਕਾਰ ਹਾਦਸੇ ਵਿਚ ਆਪਣੀ ਮਾਂ ਨੂੰ ਗਵਾ ਬੈਠਾ।

by Gregory L. Chang 13 ਜਨਵਰੀ 2010 ਬੁਧਵਾਰ
ਕੱਲ ਟਰਾਂਟੋ ਵਿਚ ਕਈ ਕਾਰ ਹਾਦਸੇ ਪੈਦਲ ਤੁਰਨ ਵਾਲਿਆਂ ਨੂੰ ਲੈ ਕੇ ਹੋਏ ਜਿਸ ਵਿਚ ਸ਼ਾਮਲ ਸੀ ਇਕ ਬਹੁਤ ਹੀ ਦੁਖਦਾਈ ਘਟਨਾ ਜਿਸ ਵਿਚ ਇਕ 28 ਸਾਲਾਂ ਦੀ ਮਾਂ, ਜੋ ਆਪਣੇ ਛੋਟੇ ਬੇਬੀ ਨੂੰ ਸਟਰੌਲਰ ਵਿਚ ਲੈ ਜਾ ਰਹੀ ਸੀ, ਦੀ ਮੌਤ ਹੋ ਗਈ। ਇਸ ਤਰਾਂ ਪ੍ਰਤੀਤ ਹੁੰਦਾ ਹੈ ਕਿ ਇਕ 83 ਸਾਲਾਂ ਦਾ ਡਰਾਈਵਰ ਲਾਲ ਬਤੀਆਂ ਦੇ ਵਿਚਦੀ ਕਾਰ ਲੰਘਾ ਗਿਆ ਤੇ ਇਸ ਤਰਾਂ ਇਸ ਹਾਦਸੇ ਦਾ ਕਾਰਨ ਬਣਿਆ...
[ਹੋਰ ਪੜੋ]

Copyright © Chang LLP Barristers 2009


Web Design & Development by Demac Media