ਸਿਟੀ ਪ੍ਰੋਪਰਟੀ ਤੇ ਤਿਲਕਣਾ ਤੇ ਡਿਗਣਾ – ਜੇ ਤੁਸੀਂ ਚੋਟ-ਗ੍ਰਸਤ ਹੋ ਤਾਂ ਜਲਦੀ ਕਾਰਵਾਈ ਕਰੋ

by Gregory L. Chang 05 ਫ਼ਰਵਰੀ 2010 ਸ਼ੁੱਕਰਵਾਰ
ਜੇਕਰ ਤੁਸੀਂ ਸਿਟੀ ਦੀ ਪ੍ਰੌਪਰਟੀ ਤੇ ਚੋਟ-ਗ੍ਰਸਤ ਹੋ ਜਾਂਦੇ ਹੋ, ਜੋ ਕਿ ਆਮ ਤੌਰ ਤੇ ਬਰਫ ਤੇ ਜਾਂ ਉਚੇ ਨੀਵੇਂ ਸਾਈਡਵਾਕ ਤੇ ਤਿਲਕ ਕੇ ਡਿਗਣ ਨਾਲ ਹੋਈਦਾ ਹੈ, ਤਾਂ ਤੁਹਾਡੇ ਕੋਲ ਸਿਰਫ 10 ਦਿਨ ਹੁੰਦੇ ਹਨ, ਸਿਟੀ ਨੂੰ ਲਿਖਤੀ ਤੌਰ ਤੇ ਜਾਣੂ ਕਰਾਉਣ ਲਈ - s. 44(10) of the Municipal Act.   ਬਹੁਤੇ ਲੋਕਾਂ ਨੂੰ ਪਤਾ ਨਹੀਂ ਹੈ ਕਿ 10 ਦਿਨ ਵਿਚ ਸਿਟੀ ਨੂੰ ਅਜਿਹ...
[ਹੋਰ ਪੜੋ]

ਬਿਜ਼ੀ ਕੌਸਟਕੋ ਸਟੋਰ ਵਿਚ ਤਿਲਕ ਕੇ ਡਿਗਣਾ – 347,496 ਵਾਂ ਗਾਹਕ ਬਦਕਿਸਮਤ ਸੀ।

by Gregory L. Chang 23 ਜੁਲਾਈ 2009 ਵੀਰਵਾਰ
ਵੱਡੀ ਪੱਧਰ ਦੇ ਸਟੋਰ ਕੌਸਟਕੋ ਨੂੰ ਹਾਲ ਵਿਚ ਹੀ ਹੁਕਮ ਹੋਇਆ ਹੈ ਕਿ ਉਹ 53 ਸਾਲਾ ਰਿਟਾਇਰ ਬੀਬੀ ਜੋ ਕਿ ਜਨਵਰੀ 2003 ਵਿਚ ਆਪਣੇ ਪਤੀ ਨਾਲ ਸਟੋਰ ਵਿਚ ਦਾਖਲ ਹੁੰਦਿਆਂ ਤਿਲਕ ਕੇ ਡਿਗ ਪਈ ਸੀ, ਨੂੰ ਹਰਜਾਨਾ ਅਦਾ ਕਰੇ। ਉਹ ਧਾਤ ਦੇ ਬਣੇ ਫਲੋਰ-ਗਰੇਟਸ ਜੋ ਕਿ ਗਾਹਕਾਂ ਦੇ ਪੈਰਾਂ ਦੀ ਧੂੜ ਤੇ ਹੋਰ ਗੰਦ ਨੂੰ ਫਰਸ਼ ਦੇ ਥਲੇ ਲਿਜਾਣ ਲਈ ਬਣਾਏ ਜਾਂਦੇ ਹਨ, ਵਿਚ ਪੈਰ ਫਸਣ ਕਰਕੇ ਡਿੱ...
[ਹੋਰ ਪੜੋ]

ਤਿਲਕ ਕੇ 6 ਫੁੱਟ ਡੂੰਘੇ ਟੋਏ ਵਿਚ ਡਿਗਣਾ – ਸਿਟੀ ਉਸਾਰੀ ਦਾ ਕੰਮ

by Gregory L. Chang 20 ਜੁਲਾਈ 2009 ਸੋਮਵਾਰ
ਤਿਲਕ ਕੇ ਜਾਂ ਪੈਰ ਫਸਣ ਕਰਕੇ ਡਿਗਣ ਦੀਆਂ ਸੱਟਾਂ ਆਮ ਹੀ ਹੁੰਦੀਆਂ ਹਨ। ਤਿਲਕ ਕੇ ਡਿਗਣ ਦੀਆਂ ਸੱਟਾਂ ਆਮ ਕਰਕੇ ਬਰਫ਼ ਜਾਂ ਹੋਰ ਤਿਲਕਣੀਆਂ ਥਾਵਾਂ ਜਿਵੇਂ ਕਿ ਨਵੇਂ ਨਵੇਂ ਸਾਫ ਕੀਤੇ ਫ਼ਰਸ਼ ਆਦਿ ਤੇ ਚਲਣ ਕਰਕੇ ਲਗਦੀਆਂ ਹਨ। ਪੈਰ ਫਸਣ ਕਰਕੇ ਡਿਗਣ ਦੀਆਂ ਘਟਨਾਵਾਂ ਆਮ ਤੌਰ ਤੇ ਉਥੇ ਹੁੰਦੀਆਂ ਹਨ ਜਿਥੇ ਜ਼ਮੀਨ ਉਚੀ ਨੀਵੀਂ ਹੋਵੇ ਜਿਵੇਂ ਕਿ ਉਸਾਰੀ ਵਾਲੀਆਂ ਜਾਂ ਮੁਰੰਮਤ ਆਦਿ ਵਾਲ...
[ਹੋਰ ਪੜੋ]

ਬਰਫ ਤੇ ਤਿਲਕ ਕੇ ਡਿਗਣਾ – ਓਨਟਾਰੀਓ ਸਮਰੀ ਮੋਸ਼ਨ ਅਸਵੀਕਾਰ

by Gregory L. Chang 15 ਜੁਲਾਈ 2009 ਬੁਧਵਾਰ
ਸਾਡੇ ਰੁੱਖੇ ਸਿਆਲ ਹਾਲੇ ਵੀ ਬਹੁਤ ਬਰਫ ਪੈਦਾ ਕਰਦੇ ਹਨ ਤੇ ਇਸ ਬਰਫ ਤੋਂ ਤਿਲਕ ਕੇ ਕਈ ਹਾਦਸੇ ਹੁੰਦੇ ਹਨ ਤੇ ਕਈਆਂ ਦੇ ਸੱਟਾਂ ਲਗਦੀਆਂ ਹਨ।   ਜੇਕਰ ਤੁਸੀਂ ਤਿਲਕਣ ਨਾਲ ਡਿੱਗ ਕੇ ਆਪਣੇ ਸੱਟ ਲਵਾ ਲੈਂਦੇ ਹੋ ਤਾਂ ਸਭ ਤੋਂ ਅਹਿਮ ਮਸਲਾ ਇਹ ਹੈ ਕਿ ਤੁਸੀਂ ਡਿੱਗੇ ਕਿਥੇ ਹੋ। ਜੇਕਰ ਤੁਸੀਂ ਸਿਟੀ ਦੀ ਸਾਈਡਵਾਕ ਤੇ ਡਿਗਦੇ ਹੋ ਤਾਂ ਤੁਹਾਨੂੰ ਫੌਰਨ ਸਿਟੀ ਨੂੰ ਤਫਸੀਲ ਸਹ...
[ਹੋਰ ਪੜੋ]

ਸੜਕ ਵਿਚ 5 ਸੈਂਟੀ-ਮੀਟਰ ਦੀ ਦਰਾੜ ਖਤਰਨਾਕ ਨਹੀਂ – ਮੁਨਿਸੀਪਲ ਮੇਂਟਿਨੈਨਸ ਸਟੈਂਡਰਡ ਤੇ ਪੁਨਰ ਵਿਚਾਰ

by Gregory L. Chang 19 ਮਈ 2009 ਮੰਗਲਵਾਰ
ਸਨ 2001 ਵਿਚ ਓਂਟਾਰੀਓ ਨੇ ਮੁਨਿਸੀਪਲ ਐਕਟ 2001 (Municipal Act, 2001) ਬਣਾਇਆ ਸੀ ਤੇ ਇਸ ਕਾਨੂੰਨ ਨੇ ਮੁਨਿਸੀਪਲ ਸੜਕਾਂ ਦੇ ਘਟੋ ਘਟ ਦੇਖ-ਰੇਖ ਦੇ ਮਿਆਰ (Minimum Maintenance Standards for Municipal Highways) ਨਿਰਧਾਰਤ ਕੀਤੇ ਸਨ। ਇਹ ਘਟੋ ਘਟ ਦੇਖ-ਰੇਖ ਦੇ ਮਿਆਰ ਮੁਨਸੀਪਲਟੀ ਵਾਸਤੇ ਕੁਝ ਜ਼ਿਮੇਵਾਰੀਆਂ ਨਿਰਧਾਰਤ ਕਰਦੇ ਹਨ ਜਿਵੇਂ ਕਿ ਬਰਫ ਹਟਾਉਣੀ, ਟੋਏ ਵ...
[ਹੋਰ ਪੜੋ]

ਇਕ ਇਸਤ੍ਰੀ ਨੂੰ ਨਿਜੀ ਹਾਨੀ ਕਰਕੇ $105,000 ਦਾ ਹਰਜਾਨਾ ਦੇਣਾ ਦਾ ਫੈਸਲਾ ਪਰ ਲਾਇਬਿਲੀਟੀ (ਜ਼ਿਮੇਵਾਰੀ) ਦੇ ਕੇਸ ਵਿਚ ਉਸ ਦੀ ਹਾਰ ਕਾਰਨ ਉਸ ਨੂੰ $13,000 ਡਿਫੈਂਡੰਟ ਨੂੰ ਦੇਣ ਦਾ ਹੁਕਮ।

by Gregory L. Chang 18 ਮਾਰਚ 2009 ਬੁਧਵਾਰ
ਬਰਫ ਨੂੰ ਸਾਫ ਕਰਨ ਦੇ ਰਿਕਾਰਡ ਦੀ ਅਣਹੋਂਦ ਦੇ ਬਾਵਜੂਦ ਡਿਫੈਂਡੰਟ ਮੁਕੱਦਮੇ ਵਿਚ ਕਾਮਯਾਬ।    ਕੇਸ ਤੇ ਟਿਪਣੀ - Coulson v. Hamilton (City), (2008 Ontario Superior Court of Justice) ਇਹ 68 ਸਾਲਾਂ ਦੀ ਮਹਿਲਾ ਪਲੇਂਟਿਫ (ਮੁਕੱਦਮਾ ਕਰਨ ਵਾਲੀ) ਫਰਵਰੀ 2003 ਵਿਚ ਕਥਿਤ ਕਾਲੀ ਬਰਫ ਤੋਂ ਤਿਲਕ ਕੇ ਜ਼ਖਮੀ ਹੋ ਗਈ। ਮੁਕੱਦਮੇ ਵਿਚ ਸਿਰਫ...
[ਹੋਰ ਪੜੋ]

ਡੈਂਟਲ ਸਰਜਨ ਨੂੰ $260,000 ਤਿਲਕ ਕੇ ਡਿਗਣ ਕਰਕੇ ਹਰਜਾਨੇ ਵਜੋਂ ਪ੍ਰਦਾਨ ਕੀਤੇ ਗਏ

by Gregory L. Chang 18 ਫ਼ਰਵਰੀ 2009 ਬੁਧਵਾਰ
ਕੇਸ ਦੀ ਸਮੀਖਿਆ - Hibberd v. William Osler Health Centre (2009) Ontario Superior Court per Pattillo, J. ਇਹ ਹੁਣੇ ਜਿਹੇ ਹੀ ਹੋਇਆ ਕੋਰਟ ਦਾ ਫੈਸਲਾ, ਬਚਿਆਂ ਦੇ ਡੈਂਟਲ ਸਰਜਨ ਦੇ ਬਾਰੇ ਹੈ ਜੋ ਵਿਲੀਅਮ ਓਸਲਰ ਹੈਲਥ ਸੈਂਟਰ ਹਸਪਤਾਲ ਵਿਚ ਤਿਲਕ ਕੇ ਡਿਗ ਗਿਆ ਸੀ। ਪਲੇਂਟਿਫ ਡਾ: ਹਿਬਰਡ ਹਸਪਤਾਲ ਦੇ ਗਿਲੇ ਫਰਸ਼ ਤੇ ਡਿੱਗ ਪਿਆ ਤੇ ਹਸਪਤਾਲ ਦੀ ਪਾ...
[ਹੋਰ ਪੜੋ]

Copyright © Chang LLP Barristers 2009


Web Design & Development by Demac Media