ਕਈ ਸਾਲ ਪਹਿਲਾਂ ਮੈਂ ਟਰਾਂਟੋ ਫ਼ਾਇਰ ਡਿਪਾਰਟਮੈਂਟ ਦੀ ਇਕ ਫਾਈਲ ਜੋ ਕਿ ਟਰਾਂਟੋ ਦੇ ਇਕ ਘਰ ਵਿਚ ਅੱਗ ਲਗਣ ਕਰਕੇ ਸ਼ੁਰੂ ਹੋਈ ਸੀ, ਤੇ ਕੰਮ ਕਰ ਰਿਹਾ ਸੀ, ਤਕਰੀਬਨ ਜਦੋਂ ਟਰਾਂਟੋ ਸ਼ਹਿਰ ਦਾ ਏਕੀਕਰਨ ਕੀਤਾ ਗਿਆ ਸੀ। ਇਹ ਘਰ ਦੀ ਅੱਗ ਇਕ ਚੰਗੇ ਰਿਹਾਇਸ਼ੀ ਇਲਾਕੇ ਵਿਚ ਲੱਗੀ ਸੀ ਤੇ ਇਸ ਘਰ ਨੂੰ ਕਾਫੀ ਨੁਕਸਾਨ ਹੋਇਆ ਸੀ; ਐਨਾ ਨੁਕਸਾਨ ਹੋਇਆ ਸੀ ਕਿ ਇਸ ਘਰ ਨੂੰ ਢਾਹ ਕੇ ਦੁਬਾਰਾ ਬ...
[ਹੋਰ ਪੜੋ]