ਤੁਸੀਂ ਹਾਦਸੇ ਤੋਂ ਬਾਅਦ ਸੂ ਕਰਦੇ ਹੋ – ਕੀ ਤੁਹਾਡੇ ਕਲੇਮ ਬਾਰੇ ਤੁਹਾਡੇ ਬਚਿਆਂ ਦੀ ਜਾਂਚ ਹੋ ਸਕਦੀ ਹੈ?

by Gregory L. Chang 01 ਮਾਰਚ 2010 ਸੋਮਵਾਰ
ਤੁਸੀਂ ਹਾਦਸੇ ਵਿਚ ਚੋਟਗ੍ਰਸਤ ਹੋ ਜਾਂਦੇ ਹੋ ਤੇ ਜਿਵੇਂ ਕਿ ਆਮ ਹੁੰਦਾ ਹੈ, ਤੁਹਾਡੇ ਬਾਲਿਗ ਬੱਚੇ ਫੈਮਲੀ ਲਾਅ ਐਕਟ ਮੁਤਾਬਕ ਮੁਦਈ ਮੰਨੇ ਜਾਂਦੇ ਹਨ। ਇਸ ਦਾ ਮਤਲਬ ਹੈ ਕਿ ਤੁਹਾਡੇ ਬੱਚੇ (ਆਮ ਤੌਰ ਤੇ ਛੋਟਾ ਕਲੇਮ) ਕਲੇਮ ਕਰਦੇ ਹਨ ਕਿ ਉਹ ਵੀ ਇਸ ਹਾਦਸੇ ਦਾ ਸਦਕਾ ਸੰਤਾਪੇ ਹਨ (ਦੁਖੀ ਹੋਏ ਹਨ) ਬਹੁਤ ਕਰਕੇ ਉਹਨਾਂ ਦਾ ਘਾਟਾ ਹੁੰਦਾ ਹੈ ਕੇਅਰ ਦਾ, ਮਾਰਗ-ਦਰਸ਼ਨ ਦਾ ਤੇ ਸਾਥ ਦਾ।...
[ਹੋਰ ਪੜੋ]

ਡਰਾਈਵਰ ਜਿਸ ਨੂੰ ਤੁਸੀਂ ਸੂ ਕਰਦੇ ਹੋ ਕੋਲ ਕੋਈ ਇਨਸ਼ੋਰੈਂਸ ਨਹੀਂ । ਹੁਣ ਕੀ ਹੋਵੇ?

by Gregory L. Chang 26 ਫ਼ਰਵਰੀ 2010 ਸ਼ੁੱਕਰਵਾਰ
ਤੁਸੀਂ ਇਕ ਹਾਦਸੇ ਵਿਚ ਚੋਟ ਗ੍ਰਸਤ ਹੋ ਜਾਂਦੇ ਹੋ ਤੇ ਦੂਜੇ ਡਰਾਈਵਰ ਨੂੰ ਸੂ ਕਰਦੇ ਹੋ। ਕੀ ਹੋਵੇ ਜੇਕਰ ਦੂਸਰੇ ਡਰਾਈਵਰ ਕੋਲੇ ਇਨਸ਼ੋਰੈਂਸ ਪਾਲਸੀ ਤਾਂ ਹੋਵੇ ਪਰ ਮੁਕਦੱਮੇ ਦੌਰਾਨ ਉਹ ਇਨਸ਼ੋਰੈਂਸ ਕੰਪਨੀ ਕਵਰੇਜ ਤੋਂ ਨਾਂਹ ਕਰ ਦੇਵੇ – ਯਾਨੀ ਕਿ ਕੰਪਨੀ ਦੂਜੇ ਡਰਾਈਵਰ ਦੀ ਲੀਗਲ ਹਿਫਾਜ਼ਤ ਕਰਨ ਤੋਂ ਇਨਕਾਰੀ ਹੋ ਜਾਵੇ? ਕੀ ਹੋਵੇ ਜੇਕਰ ਦੂਸਰੇ ਡਰਾਈਵਰ ਕੋਲ ਕੋਈ ਸੰਪਤੀ ਜਾ...
[ਹੋਰ ਪੜੋ]

ਮੁਕਦੱਮੇ ਦਾ ਖਰਚਾ – 8 ਦਿਨਾਂ ਦਾ $280,000

by Gregory L. Chang 24 ਫ਼ਰਵਰੀ 2010 ਬੁਧਵਾਰ
ਓਂਟਾਰੀਓ ਵਿਚ ਮੁਕੱਦਮਾਂ ਲੜਨ ਵਾਲਿਆਂ ਲਈ ਮੁਕੱਦਮੇ ਦਾ ਖਰਚਾ ਹਮੇਸ਼ਾਂ ਹੀ ਫਿਕਰ ਦਾ ਕਾਰਨ ਰਿਹਾ ਹੈ। ਸਾਨੂੰ ਅਕਸਰ ਪੁਛਿਆ ਜਾਂਦਾ ਹੈ, “ਸਾਡਾ ਖਰਚਾ ਕਿੰਨਾ ਹੋਵੇਗਾ ਤੇ ਕੀ ਅਸੀਂ ਇਹ ਖਰਚਾ ਕਰਨ ਦੇ ਸੰਮ੍ਰਥ ਹਾਂ?”   ਹਾਲ ਵਿਚ ਹੋਏ ਇਕ ਕੇਸ - Mathieson v. Scotia Capital Inc. (2010 Ontario Superior Court of Justice) - ਰਾਹੀਂ ਇਹ ...
[ਹੋਰ ਪੜੋ]

ਔਟਵਾ ਸਕੂਲ਼ ਦੇ ਖਿਲਾਫ ਲੰਬੇ ਸਮੇਂ ਦੀ ਬੁਲਿੰਗ ਲਈ ਮੁਕੱਦਮਾ

by Gregory L. Chang 18 ਫ਼ਰਵਰੀ 2010 ਵੀਰਵਾਰ
ਪਿਛੇ ਜਿਹੇ ਔਟਵਾ ਸਿਟੀਜ਼ਨ ਅਖਬਾਰ ਵਲੋਂ ਰਿਪੋਰਟ ਕੀਤੀ ਗਈ ਖਬਰ ਅਨੁਸਾਰ ਇਕ 10 ਸਾਲਾ ਲੜਕੀ ਨੂੰ ਬੁਲਿੰਗ (ਤੰਗ ਕਰਨਾ, ਡਰਾਉਣਾ, ਧਮਕਾਉਣਾ) ਕਰਨ ਕਾਰਨ ਮੁਕੱਦਮਾ ਸ਼ੁਰੂ ਕੀਤਾ ਗਿਆ ਹੈ।   ਮੁਕੱਦਮੇ ਮੁਤਾਬਕ ਕਥਿਤ ਤੌਰ ਤੇ ਸਕੂਲ ਇਸ 10 ਸਾਲਾ ਲੜਕੀ ਦੇ ਖਿਲਾਫ ਹੋਣ ਵਾਲੀ ਬੁਲਿੰਗ ਰੋਕਣ ਵਿਚ ਨਾਕਾਮ ਰਿਹਾ ਹੈ, ਬਾਵਜੂਦ ਮਾਪਿਆਂ ਵਲੋਂ ਸ਼ਿਕਾਇਤ ਦੇ ਤੇ ਬੁਲਿੰਗ ਦੀ ਹੋਂ...
[ਹੋਰ ਪੜੋ]

ਪਹਿਲਾਂ ਵੀ ਚੋਟ-ਗ੍ਰਸਤ ਸੀ ਤੇ ਹੁਣ ਹਾਦਸੇ ਤੋਂ ਬਾਅਦ ਫੇਰ ਸੱਟ ਲਗੀ ਹੈ – ਕੀ ਮੈਂ ਸੂ ਕਰ ਸਕਦਾ ਹਾਂ?

by Gregory L. Chang 08 ਫ਼ਰਵਰੀ 2010 ਸੋਮਵਾਰ
“ਮੇਰੇ ਹਾਦਸੇ ਤੋਂ ਪਹਿਲਾਂ ਵੀ ਸੱਟ ਲਗੀ ਸੀ ਤੇ ਹੁਣ ਮੈਂ ਫੇਰ ਚੋਟ-ਗ੍ਰਸਤ ਹੋਇਆ ਹਾਂ। ਕੀ ਮੇਰਾ ਪਹਿਲੇ ਹਾਦਸੇ ਵਿਚ ਫੱਟੜ ਹੋਣਾ ਇਸ ਹਾਦਸੇ ਵਾਸਤੇ ਸੂ ਕਰਨ ਦੇ ਮੌਕੇ ਨੂੰ ਖਰਾਬ ਕਰਦਾ ਹੈ? ਕੀ ਮੈਂ ਇਹਨਾਂ ਸੱਟਾਂ ਲਈ ਸੂ ਕਰ ਸਕਦਾ ਹਾਂ?”   ਆਮ ਤੌਰ ਤੇ ਪਹਿਲਾ ਹਾਦਸਾ ਤੁਹਾਨੂੰ ਨਵੇਂ ਹਾਦਸੇ ਵਿਚ ਲਗੀਆਂ ਸੱਟਾਂ ਲਈ ਸੂ ਕਰਨ ਤੋਂ ਨਹੀਂ ਰੋਕ ਸਕਦਾ...
[ਹੋਰ ਪੜੋ]

ਸਿਟੀ ਪ੍ਰੋਪਰਟੀ ਤੇ ਤਿਲਕਣਾ ਤੇ ਡਿਗਣਾ – ਜੇ ਤੁਸੀਂ ਚੋਟ-ਗ੍ਰਸਤ ਹੋ ਤਾਂ ਜਲਦੀ ਕਾਰਵਾਈ ਕਰੋ

by Gregory L. Chang 05 ਫ਼ਰਵਰੀ 2010 ਸ਼ੁੱਕਰਵਾਰ
ਜੇਕਰ ਤੁਸੀਂ ਸਿਟੀ ਦੀ ਪ੍ਰੌਪਰਟੀ ਤੇ ਚੋਟ-ਗ੍ਰਸਤ ਹੋ ਜਾਂਦੇ ਹੋ, ਜੋ ਕਿ ਆਮ ਤੌਰ ਤੇ ਬਰਫ ਤੇ ਜਾਂ ਉਚੇ ਨੀਵੇਂ ਸਾਈਡਵਾਕ ਤੇ ਤਿਲਕ ਕੇ ਡਿਗਣ ਨਾਲ ਹੋਈਦਾ ਹੈ, ਤਾਂ ਤੁਹਾਡੇ ਕੋਲ ਸਿਰਫ 10 ਦਿਨ ਹੁੰਦੇ ਹਨ, ਸਿਟੀ ਨੂੰ ਲਿਖਤੀ ਤੌਰ ਤੇ ਜਾਣੂ ਕਰਾਉਣ ਲਈ - s. 44(10) of the Municipal Act.   ਬਹੁਤੇ ਲੋਕਾਂ ਨੂੰ ਪਤਾ ਨਹੀਂ ਹੈ ਕਿ 10 ਦਿਨ ਵਿਚ ਸਿਟੀ ਨੂੰ ਅਜਿਹ...
[ਹੋਰ ਪੜੋ]

ਤੇਜ਼ ਮੁਕੱਦਮੇ – ਸਮਰੀ ਜੱਜਮੈਂਟ ਮੋਸ਼ਨ ਵਿਚ ਤਬਦੀਲੀਆਂ

by Gregory L. Chang 27 ਜਨਵਰੀ 2010 ਬੁਧਵਾਰ
ਓਂਟਾਰੀਓ ਵਿਚ ਸਿਵਲ ਮੁਕੱਦਮਿਆਂ ਦੇ ਨਿਯਮ ਬਦਲ ਗਏ ਹਨ – ਦੇਖੋ: January 25, 2010 blog and March 11, 2009 blog   ਜਿਹੜੇ ਮੁਕੱਦਮੇ $25,000 ਤੋਂ ਜ਼ਿਆਦਾ ਹਰਜਾਨਾ ਲੋਚਦੇ ਹਨ, ਉਹਨਾਂ ਲਈ ਇਕ ਬਹੁਤ ਅਹਿਮ ਤਬਦੀਲੀ ਹੈ ਸਮਰੀ ਜੱਜਮੈਂਟ ਮੋਸ਼ਨ ਦੇ ਨਿਯਮ ਵਿਚ.   “ਸਮਰੀ ਜੱਜਮੈਂਟ ਮੋਸ਼ਨ” ਅਦਾਲਤ ਵਿਚ ਮੁਕੱਦਮੇ ਤੋਂ ਪਹਿਲਾਂ ਦੀ ਹ...
[ਹੋਰ ਪੜੋ]

ਤੇਜ਼ ਮੁਕੱਦਮੇ – ਸਮਰੀ ਜੱਜਮੈਂਟ ਮੋਸ਼ਨ ਵਿਚ ਤਬਦੀਲੀਆਂ

by Gregory L. Chang 25 ਜਨਵਰੀ 2010 ਸੋਮਵਾਰ
ਓਂਟਾਰੀਓ ਨੇ ਮੁਕੱਦਮਿਆਂ ਨਾਲ ਸੰਬੰਧਤ ਨਿਯਮਾਂ ਵਿਚ ਕੁਝ ਤਬਦੀਲੀਆਂ ਕੀਤੀਆਂ ਹਨ ਤਾਂ ਕਿ ਲੋਕ ਅਦਾਲਤ ਤਾਂ ਹੋਰ ਆਸਾਨੀ ਨਾਲ ਆ ਸਕਣ ਤੇ ਉਹਨਾਂ ਦੀ ਸੁਣਵਾਈ ਜਲਦੀ ਹੋ ਸਕੇ। ਪਾਠਕ ਇਸ ਬਾਰੇ ਪਿਛੋਕੜ ਦੀ ਜਾਣਕਾਰੀ ਸਾਡੇ ਪਹਿਲੇ ਬਲੌਗ ਪੜ ਕੇ ਲੈ ਸਕਦੇ ਹਨ – March 11, 2009 blog.   ਕੁਝ ਕੁ ਤਬਦੀਲੀਆਂ ਜੋ ਮੁਕੱਦਮਿਆਂ ਦੇ ਨਿਯਮਾਂ ਵਿਚ ਕੀਤੀਆਂ ਗਈਆਂ ਹਨ...
[ਹੋਰ ਪੜੋ]

ਲਾਈਫ ਇਨਸ਼ੋਰੈਂਸ ਦੀ $250,000 ਦੀ ਲਾਭ ਰਾਸ਼ੀ ਤੇ ਹਿਤਾਧਿਕਾਰੀਆਂ ਵਲੋਂ ਆਪਸ਼ ਵਿਚ ਝਗੜਾ

by Gregory L. Chang 22 ਜਨਵਰੀ 2010 ਸ਼ੁੱਕਰਵਾਰ
ਲਾਈਫ ਇਨਸ਼ੋਰੈਂਸ ਦੀ ਲਾਭ-ਰਾਸ਼ੀ ਹਿਤਾਧਿਕਾਰੀਆਂ ਨੂੰ ਜਾਂ ਤਾਂ ਇਨਸ਼ੋਰੈਂਸ ਦੀ ਪਾਲਸੀ ਮੁਤਾਬਕ ਅਦਾ ਕੀਤੀ ਜਾਂਦੀ ਹੈ ਜਾਂ ਜੇਕਰ ਕੋਈ ਹਿਤਾਧਿਕਾਰੀ ਦਰਜ ਨਾ ਹੋਵੇ ਤਾਂ ਮਿਰਤਕ ਦੀ ਇਸਟੇਟ (ਮਿਰਤਕ ਦੀ ਵਸੀਅਤ ਮੁਤਾਬਕ) ਰਾਹੀਂ ਆ ਕੀਤੀ ਜਾਂਦੀ ਹੈ।   ਕੀ ਹੋਵੇ ਜੇਕਰ ਦੋ ਅਲੱਗ ਸ਼ਖਸ ਇਨਸ਼ੋਰੈਂਸ ਦੀ $250,000 ਦੀ ਲਾਭ-ਰਾਸ਼ੀ ਲਈ ਆਪਣੇ ਆਪ ਨੂੰ ਹਿਤਾਧਿਕਾਰੀ (ਬੈਨੀਫਿਸ਼ਰੀ)...
[ਹੋਰ ਪੜੋ]

ਕਾਰ ਹਾਦਸਿਆਂ ਤੋਂ ਉਤਪਨ ਹੋਣ ਦਰਦ ਤੇ ਪੀੜਾ ਨਾਲ ਸੰਬੰਧਤ ਹਰਜਾਨਿਆਂ ਵਾਲੇ ਮੁਕੱਦਮੇ - ਬਿਲ 198 ਥ੍ਰੈਸ਼ਹੋਲਡ (Bill 198 Threshold)

by Gregory L. Chang 20 ਜਨਵਰੀ 2010 ਬੁਧਵਾਰ
ਓਂਟਾਰੀਓ ਵਿਚ ਜੋ ਕਾਰ ਹਾਦਸਿਆਂ ਤੇ ਲਾਗੂ ਹੋਇਆ ਇਨਸ਼ੋਰੈਂਸ ਸਿਸਟਮ ਹੈ ਉਸ ਵਿਚ ਸ਼ਾਮਿਲ ਹੈ ਇਕ ਟੈਸਟ ਜਾਂ ਕਸਵੱਟੀ ਜਿਸ ਮੁਤਾਬਕ ਹਾਦਸਿਆਂ ਕਰਕੇ ਲਗੀਆਂ ਖਾਸ ਸੱਟਾਂ ਹੀ ਅਜਿਹੀਆਂ ਹਨ ਜਿਨਾਂ ਲਈ ਦਰਦ ਤੇ ਪੀੜਾ ਦਾ ਹਰਜਾਨਾ ਕਾਮਯਾਬੀ ਸਹਿਤ ਲਿਆ ਜਾ ਸਕਦਾ ਹੈ।   ਸਿਰਫ “ਗੰਭੀਰ ਤੇ ਮੁਸਤਕਿਲ (ਪਕੀਆਂ)” ਸੱਟਾਂ ਲਈ ਹੀ ਦਰਦ ਤੇ ਪੀੜਾ ਦਾ ਹਰਜਾਨਾ ਲਿਆ...
[ਹੋਰ ਪੜੋ]

Copyright © Chang LLP Barristers 2009


Web Design & Development by Demac Media